<blockquote><span style="color: #ff0000;"><strong>ਭਾਰਤੀ ਮਜ਼ਦੂਰ ਸੰਘ ਅੱਜ ਮਨਾਵੇਗਾ ਬੰਗਾਲ ਏਕਤਾ ਦਿਵਸ</strong></span></blockquote> <img class="alignnone size-full wp-image-131464" src="https://punjabi.wishavwarta.in/wp-content/uploads/2021/04/flash2.jpg" alt="flash2" width="300" height="210" /> <strong>ਦਿੱਲੀ,3ਜੂਨ (ਵਿਸ਼ਵ ਵਾਰਤਾ): ਆਰਐਸਐਸ ਨਾਲ ਜੁੜਿਆ ਭਾਰਤੀ ਮਜ਼ਦੂਰ ਸੰਘ ਬੰਗਾਲ ਇਕਜੁੱਟਤਾ ਦਿਵਸ ਮਨਾਵੇਗਾ। ਮੁੱਖ ਮੰਤਰੀ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਨੂੰ ਪੱਤਰ ਵੀ ਭੇਜੇਗਾ।</strong>