ਕੋਰੋਨਾ ਸੰਕਟ : ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ

ਚੰਡੀਗੜ੍ਹ, 31 ਮਈ(ਵਿਸ਼ਵ ਵਾਰਤਾ)- ਕੋੋਰੋਨਾ ਕਾਲ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੁਆਰਾ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ, ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਇਸ ਪ੍ਰਕਾਰ ਹਨ।
- 16 ਮਈ 2021 ਨੂੰ ਲਾਗੂ ਕੀਤੀਆਂ ਪਾਬੰਦੀਆਂ ਦੀ ਨਿਰੰਤਰਤਾ ਵਿੱਚ
- ਨਿੱਜੀ ਵਾਹਨਾਂ ਵਿੱਚ ਯਾਤਰੀਆਂ ਦੀ ਗਿਣਤੀ ਨੂੰ ਛੱਡ ਕੇ 16ਮਈ ਨੂੰ ਲਗਾਈਆਂ ਸਾਰੀਆਂ ਪਾਬੰਦੀਆਂ ਪਹਿਲਾਂ ਵਾਂਗ ਹੀ 29ਜੂਨ ਤੱਕ ਜਾਰੀ ਰਹਿਣਗੀਆਂ
- ਡੀਸੀਜ਼ ਨੂੰ ਗੈਰ- ਜ਼ਰੂਰੀ ਦੁਕਾਨਾਂ ਖੁਲਵਾਉਣ ਲਈ ਸਥਾਨਕ ਹਾਲਾਤਾਂ ਦੇ ਅਨੁਸਾਰ ਰਣਨੀਤੀ ਬਣਾਉਣੀ ਚਾਹੀਦੀ ਹੈ।
- ਜ਼ਿਲ੍ਹਾ ਅਧਿਕਾਰੀ ਇਹ ਪੱਕਾ ਕਰਨ ਕਿ ਸਰਕਾਰ ਦੁਆਰਾ ਲਗਾਈਆਂ ਪਾਬੰਦੀਆਂ ਸਖ਼ਤੀ ਨਾਲ ਲਾਗੂ ਰਹਿਣ ਅਤੇ ਉਲੰਘਣਾ ਕਰਨ ਵਾਲੇ ਤੇ ਨਿਰਧਾਰਤ ਜ਼ੁਰਮਾਨੇ ਲਗਾਉਣ
PUNJAB























