ਪੁਲੀਸ ਨੇ ਕਲੱਬ ਵਿਚ ਹੋ ਰਹੇ ਸਮਾਗਮ ਦੌਰਾਨ ਵੀਹ ਤੋਂ ਵੱਧ ਲੋਕ ਇਕੱਠੇ ਹੋਣ ਤੇ ਕੀਤਾ ਪਰਚਾ ਦਰਜ਼

ਬਠਿੰਡਾ, 21 ਅਪ੍ਰੈਲ ( ਕੁਲਬੀਰ ਬੀਰਾ ): ਬਠਿੰਡਾ ਪੁਲਿਸ ਨੇ ਅੱਜ ਸਿਵਲ ਲਾਈਨ ਕਲੱਬ ਵਿਖੇ ਚੱਲ ਰਹੇ ਸਗਾਈ ਪਾਰਟੀ ਪ੍ਰੋਗਰਾਮ ‘ਤੇ ਛਾਪਾ ਮਾਰਿਆ, ਜਿਸ ਨੂੰ ਇੰਨਾ ਮਹਿੰਗਾ ਪੈ ਗਿਆ, ਜਿਸ ਕਾਰਨ ਕੋਵਿਡ -19 ਧੱਜੀਆਂ ਉਡਾਦੇ ਦਿਖਾਈ ਦਿੱਤੇ ਕਿਉਂਕਿ ਹਰ ਦਿਨ ਪੰਜਾਬ ਵਿੱਚ ਵਰਕਰਾਂ ਦੇ ਕੇਸ ਵੱਧ ਰਹੇ ਹਨ ਅਤੇ ਸਰਕਾਰ ਕਹਿ ਰਹੀ ਹੈ ਕਿ 18 ਦੀ ਗਿਣਤੀ ਵਧਾਉਣ ਤੇ ਬਣਦੀ ਕਾਰਵਾਈ ਕੀਤੀ ਜਾਏਗੀ, ਜਿਸ ਕਾਰਨ ਪੁਲਿਸ ਨੇ 20 ਵਿਅਕਤੀਆਂ ਖ਼ਿਲਾਫ਼ ਥਾਣਾ ਸਿਵਲ ਲਾਈਨ ਚ ਧਾਰਾ 188, 269, 270 ਆਈਪੀਸੀ, 51 ਡੀਐਮ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ ਇਹ ਜਾਣਕਾਰੀ ਭੁਪਿੰਦਰ ਜੀਤ ਸਿੰਘ ਵਿਰਕ, ਬਠਿੰਡਾ ਐਸਐਸਪੀ ਨੇ ਦਿੱਤੀ






















