<h1 class="entry-title gmail-single-post-title gmail-heading_post_title"><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></h1> <h1 class="entry-title gmail-single-post-title gmail-heading_post_title"><span style="font-size: small;">ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਕਰਯੋਗ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਬੀਬੀ ਪਰਮਜੀਤ ਕੌਰ ਦੀ ਨਿਯੁਕਤੀ ਹੋਈ ਸੀ।ਜਾਣਕਾਰੀ ਮੁਤਾਬਿਕ ਹਲੇ ਉਹਨਾਂ ਦੇ ਕਾਰਜਕਾਲ ਦਾ ਇਕ ਸਾਲ ਬਾਕੀ ਸੀ .</span></h1>