• Latest
  • Trending
ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ

ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ

5 years ago
National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

8 minutes ago
Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

16 minutes ago
Sports: ‘ਸਿਕਸਰ ਕਿੰਗ’ ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ !

Sports: ‘ਸਿਕਸਰ ਕਿੰਗ’ ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ !

54 minutes ago
Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

1 hour ago
Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

2 hours ago
Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’

Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’

2 hours ago
India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ

India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Viral video ਮਾਮਲਾ: CM ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਦੋਸ਼, ‘ਆਪ’ ਅੱਜ ਪੰਜਾਬ ਭਰ ਵਿੱਚ ਕਰੇਗੀ ਵਿਰੋਧ ਪ੍ਰਦਰਸ਼ਨ

Viral video ਮਾਮਲਾ: CM ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਦੋਸ਼, ‘ਆਪ’ ਅੱਜ ਪੰਜਾਬ ਭਰ ਵਿੱਚ ਕਰੇਗੀ ਵਿਰੋਧ ਪ੍ਰਦਰਸ਼ਨ

3 hours ago
Punjab: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ

Punjab: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ

3 hours ago
Punjab: ਅੱਜ ਤੋਂ ਪੰਜਾਬ ਦੇ ਤਿੰਨ ਦਿਨ ਦੇ ਦੌਰੇ ’ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ

Punjab: ਅੱਜ ਤੋਂ ਪੰਜਾਬ ਦੇ ਤਿੰਨ ਦਿਨ ਦੇ ਦੌਰੇ ’ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ

3 hours ago
Uttarakhand ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨਾ ਮੰਦਭਾਗਾ – SGPC ਪ੍ਰਧਾਨ

Uttarakhand ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨਾ ਮੰਦਭਾਗਾ – SGPC ਪ੍ਰਧਾਨ

3 hours ago
Hindi News
English News
Saturday, June 20, 2026
No Result
View All Result
37 °c
Chandigarh
36 ° Sun
33 ° Mon
35 ° Tue
35 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ

February 16, 2021
in ਸਿਆਸੀ, ਖਬਰਾਂ, ਖੇਤੀਬਾੜੀ, ਪੰਜਾਬ
ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ

*ਲੱਤ ਤੋਂ ਅੰਗਹੀਣ ਮੱਖਣ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਖੁਦਕੁਸ਼ੀ*

ਬਰਨਾਲਾ, 16 ਫਰਵਰੀ (ਤਰਸੇਮ ਗੋਇਲ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ’ਤੇ ਭਾਵੇ ਆਪਣਾ ਰੁਖ ਸਖਤ ਹੀ ਰੱਖਿਆ ਹੋਇਆ ਹੈ, ਪਰ ਇਸ ਕਿਸਾਨੀ ਅੰਦੋਲਨ ’ਚ ਹਰ ਰੋਜ ਕਿਸਾਨ ਖੁਦਕੁਸ਼ੀ ਜਾਂ ਕਿਸਾਨੀ ਸੰਘਰਸ਼ ’ਚ ਮਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਤੋਂ ਇੱਕ ਲੱਤ ਤੋਂ ਅੰਗਹੀਣ 42 ਸਾਲਾ ਦਲਿਤ ਮੱਖਣ ਸਿੰਘ ਪੁੱਤਰ ਗੁਲਾਬ ਸਿੰਘ ਨੇ ਸੋਮਵਾਰ ਦੀ ਦੇਰ ਰਾਤ ਬਰਨਾਲਾ-ਮੋਗਾ ਸੜਕ ’ਤੇ ਆਪਣਾ ਮੋਬਾਈਲ ਰਾਹੀਂ ਆਡੀਓ ਵਾਇਰਲ ਕਰਦਿਆਂ ਲਾਇਵ ਖੁਦਕੁਸ਼ੀ ਕੀਤੀ। ਜਿਸ ਨੂੰ ਭਾਵੇਂ ਬਰਨਾਲਾ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿਨ ਚੜ੍ਹਦੇ ਹੀ ਸਵੇਰੇ 7:30 ਵਜੇ ਮੰਗਲਵਾਰ ਨੂੰ ਪਿੰਡ ਦੇ ਹੀ ਰਾਮਬਾਗ ’ਚ ਸਸਕਾਰ ਕਰ ਦਿੱਤਾ, ਪਰ ਬਾਅਦ ਦੁਪਹਿਰ ਜਿਉਂ ਮਿ੍ਤਕ ਦਲਿਤ ਮੱਖਣ ਸਿੰਘ ਰਿਸਤੇਦਾਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰਾਬਤਾ ਕਰਨ ਉਪਰੰਤ ਹਾਦਸੇ ਵਾਲੀ ਬਰਨਾਲਾ-ਮੋਗਾ ਸੜਕ ’ਤੇ ਜਾ ਕੇ ਜਾਂਚ ਕੀਤੀ ਤਾਂ ਮੱਖਣ ਸਿੰਘ ਦਾ ਮੋਬਾਈਲ ਉਨ੍ਹਾਂ ਦੇ ਹੱਥ ਲੱਗਿਆ। ਜਿਸ ਨੂੰ ਖੋਲਣ ’ਤੇ ਉਸ ’ਚੋਂ ਖੁਦਕੁਸ਼ੀ ਤੋਂ ਪਹਿਲਾਂ ਮੱਖਣ ਸਿੰਘ ਦੀ ਆਡੀਓ ਮਿਲੀ। ਜਿਸ ’ਚ ਉਸ ਨੇ ਦਿੱਲੀ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦਾ ਹਵਾਲਾ ਦਿੰਦਿਆਂ ਇਸ ਕਿਸਾਨੀ ਸੰਘਰਸ਼ ’ਚ ਮਰ ਰਹੇ ਕਿਸਾਨਾਂ-ਮਜ਼ਦੂਰਾਂ ਦੀ ਲਾਇਨ ’ਚ ਆਪਣੇ -ਆਪ ਨੂੰ ਖੜ੍ਹਾ ਕਰਦਿਆਂ ਸੋਮਵਾਰ ਦੀ ਰਾਤ ਕਰੀਬ 11:00 ਵਜੇ ਸੜਕ ਤੋਂ ਲੰਘਣ ਵਾਲੇ ਵਾਹਨਾਂ ਨਾਲ ਟਕਰਾ ਕੇ ਆਪਣੀ ਜਾਨ ਗਵਾਈ।

*4.40 ਮਿੰਟ ਦੀ ਆਡੀਓ ਹੋਈ ਵਾਇਰਲ*

ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਨ ਗਵਾਉਣ ਵਾਲੇ ਅੰਗਹੀਣ ਦਲਿਤ ਮੱਖਣ ਸਿੰਘ ਨੇ ਸੋਮਵਾਰ ਦੀ ਰਾਤ ਨੂੰ 10:35 ਮਿੰਟ ’ਤੇ ਆਪਣੇ ਮੋਬਾਇਲ ਰਾਹੀਂ ਖੁਦਕੁਸ਼ੀ ਤੋਂ ਪਹਿਲਾਂ ਇਕ ਆਡੀਓ ਰਿਕਾਰਡ ਕੀਤੀ। ਜਿਸ ’ਚ ਉਸ ਨੇ 26 ਜਨਵਰੀ ਨੂੰ ਦਿੱਲੀ ’ਚ ਹੋਈ ਘਟਨਕ੍ਰਾਮ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਹਿੰਸਾ ਨਹੀਂ, ਕੋਈ ਗਲਤੀ ਨਹੀਂ’, ਜੋ ਕਾਨੂੰਨ ਕਿਸਾਨਾਂ ਲਈ ਬਣੇ ਹਨ, ਜਦ ਉਹ ਕਿਸਾਨਾਂ ਨੂੰ ਹੀ ਪਸੰਦ ਨਹੀਂ ਤਾਂ ਸਰਕਾਰ ਉਨ੍ਹਾਂ ਨੂੰ ਮੱੁਢੋ ਰੱਦ ਕਿਉਂ ਨਹੀਂ ਕਰ ਰਹੀ। ਮੋਦੀ ਸਰਕਾਰ ਸਾਨੂੰ ਸਾਡੇ ਹੱਕ ਕਿਉਂ ਨਹੀਂ ਦਿੰਦੀ। ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਚਾਅ ਨਹੀਂ। ਮੈਂ ਕਿਸਾਨੀ ਸੰਘਰਸ਼ ’ਚ ਕੁੱਦੇ ਨੌਜਵਾਨਾਂ ਨੂੰ ਸਲੂਟ ਕਰਦਾ ਹਾਂ ਤੇ ਹਮਉਮਰਦਿਆਂ ਨੂੰ ਸਲਾਮ ਕਰਕੇ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਇਸ ਸੰਘਰਸ਼ ’ਚ ਜਾਨ ਗਵਾ ਚੁੱਕੇ ਸੰਘਰਸ਼ਸੀਲਾਂ ਨੂੰ ਨਮਸਕਾਰ ਕਰਨ ਖੁਦ ਉਨ੍ਹਾਂ ਕੋਲ ਪੁੱਜ ਰਿਹਾ ਹਾਂ। ਮੈਂ ਬਰਨਾਲਾ-ਮੋਗਾ ਹਾਈਵੇ ਰੋਡ ’ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਖੁਦਕੁਸ਼ੀ ਕਰ ਰਿਹਾ ਹਾਂ। ਮੈਂ ਜੋ ਕੰਮ ਕਰ ਰਿਹਾ ਹਾਂ, ਭਾਵੇਂ ਇਹ ਔਖ਼ਾ ਹੈ ਪਰ ਮੇਰੀ ਜ਼ਮੀਰ ਕਿਸਾਨੀ ਅੰਦੋਲਨ ਨੂੰ ਡਾਵਾਂਡੋਲ ਹੁੰਦਾ ਬਰਦਾਸਤ ਨਹੀਂ ਕਰ ਰਹੀ। ਮੈਂ ਇਸ ਸੰਘਰਸ਼ ਦੀ ਚੜਦੀ ਕਲਾਂ ਲਈ ਮੌਤ ਨੂੰ ਗਲ ਲਗਾ ਰਿਹਾ ਹਾਂ। ਭਾਵੇਂ ਖੁਦਕੁਸ਼ੀ ਇਕ ਗਲਤ ਤਰੀਕਾ ਹੈ, ਪਰ ਸਰਕਾਰ ਸਾਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਰਹੀ ਹੈ।

*-ਕਿਸਾਨੀ ਸੰਘਰਸ਼ ’ਚ ਮੱਖਣ ਸਿੰਘ ਦੋ ਵਾਰ ਗਿਆ*

ਮੰਗਲਵਾਰ ਬਾਅਦ ਦੁਪਹਿਰ ਸੱਥਰ ’ਤੇ ਬੈਠੇ ਮੱਖਣ ਸਿੰਘ ਦੇ ਪਿਤਾ ਗੁਲਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਦੋ ਵਾਰੀ ਕਿਸਾਨੀ ਅੰਦੋਲਨ ’ਚ ਦਿੱਲੀ ਚੱਲ ਰਹੇ ਸੰਘਰਸ਼ ਦਾ ਵੀ ਹਿੱਸਾ ਬਣਿਆ। ਉਨ੍ਹਾਂ ਦੱਸਿਆ ਕਿ ਉਹ ਜਦੋਂ ਦੇ ਖੇਤੀ ਕਾਨੂੰਨ ਬਣੇ ਹਨ, ਉਦੋਂ ਤੋਂ ਹੀ ਉਨ੍ਹਾਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਮੱਖਣ ਸਿੰਘ ਆਪਣੇ ਪਰਿਵਾਰ ’ਚ ਜਿੱਤੇ ਮਾਪਿਆਂ ਨੂੰ ਬਿਲਕਦੇ ਛੱਡ ਗਿਆ , ਉੱਥੇ ਹੀ ਪਤਨੀ ਸਮੇਤ 16 ਵਰ੍ਹਿਆਂ ਦੀ ਧੀ ਤੇ 14 ਸਾਲਾਂ ਦਾ ਜਵਾਨ ਪੁੱਤ ਨੂੰ ਰੋਂਦਿਆਂ ਛੱਡ ਗਿਆ। ਮੱਖਣ ਸਿੰਘ ਜਿੱਥੇ ਕਿਸਾਨੀ ਨੂੰ ਸਮਰਪਿਤ ਸੀ, ਉੱਥੇ ਧਾਰਮਿਕ ਬਿਰਤੀ ਦਾ ਇਨਸਾਨ ਇਕ ਗੁਰੂ ਘਰ ਦਾ ਗ੍ਰੰਥੀ ਸੀ।

Tags: DelhiNewsProtestSucide
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

by Ranjit Singh
June 20, 2026
0

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ ਕੋਲਕਾਤਾ, 20 ਜੂਨ (ਵਿਸ਼ਵ ਵਾਰਤਾ): ਪੱਛਮੀ ਬੰਗਾਲ ਪੁਲਿਸ ਨੇ ਸ਼ਨੀਵਾਰ ਸਵੇਰੇ ਤ੍ਰਿਣਮੂਲ...

Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

by Ranjit Singh
June 20, 2026
0

Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ 'ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਜਲੰਧਰ, 20 ਜੂਨ (ਵਿਸ਼ਵ...

Sports: ‘ਸਿਕਸਰ ਕਿੰਗ’ ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ !

Sports: ‘ਸਿਕਸਰ ਕਿੰਗ’ ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ !

by Ranjit Singh
June 20, 2026
0

Sports: 'ਸਿਕਸਰ ਕਿੰਗ' ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ ! ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਟੀਮ ਇੰਡੀਆ...

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

by Ranjit Singh
June 20, 2026
0

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਭਾਰਤ ਨੇ ਪਹਿਲਗਾਮ ਅੱਤਵਾਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ

by Ranjit Singh
June 20, 2026
0

National: ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ ਕੋਲਕਾਤਾ, 20 ਜੂਨ (ਵਿਸ਼ਵ ਵਾਰਤਾ): ਪੱਛਮੀ ਬੰਗਾਲ ਪੁਲਿਸ ਨੇ ਸ਼ਨੀਵਾਰ ਸਵੇਰੇ ਤ੍ਰਿਣਮੂਲ...

Most Popular

Amritsar ‘ਚ ASI ਦਾ ਕਤਲ ਮਾਮਲਾ: ਹੱਤਿਆ ਦੀ ਵੀਡੀਓ ਆਈ ਸਾਹਮਣੇ !

Amritsar ‘ਚ ASI ਦਾ ਕਤਲ ਮਾਮਲਾ: ਹੱਤਿਆ ਦੀ ਵੀਡੀਓ ਆਈ ਸਾਹਮਣੇ !

by Ranjit Singh
3 weeks ago
0

Amritsar 'ਚ ASI ਦਾ ਕਤਲ ਮਾਮਲਾ: ਹੱਤਿਆ ਦੀ ਵੀਡੀਓ ਆਈ ਸਾਹਮਣੇ ! ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ): ਅੰਮ੍ਰਿਤਸਰ ਦੇ ਮਜੀਠਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 