• Latest
  • Trending
ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ

ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ

6 years ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 minutes ago
Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ

Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ

23 minutes ago
Punjab: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫਰਜ਼ੀ ਮੁਕਾਬਲਿਆਂ’ ਦੇ ਪੀੜਤਾਂ ਲਈ ਹਰੀਕੇ ਪੱਤਣ ਵਿਖੇ ‘ਵਿਸ਼ੇਸ਼ ਅਰਦਾਸ’ ਦਾ ਐਲਾਨ

Punjab: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫਰਜ਼ੀ ਮੁਕਾਬਲਿਆਂ’ ਦੇ ਪੀੜਤਾਂ ਲਈ ਹਰੀਕੇ ਪੱਤਣ ਵਿਖੇ ‘ਵਿਸ਼ੇਸ਼ ਅਰਦਾਸ’ ਦਾ ਐਲਾਨ

42 minutes ago
Delhi ਤੋਂ ਚਾਰ ਰੂਟਾਂ ‘ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ

Delhi ਤੋਂ ਚਾਰ ਰੂਟਾਂ ‘ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ

1 hour ago
Weather Update: ਉੱਤਰੀ ਭਾਰਤ ਦੇ 7 ਸੂਬਿਆਂ ‘ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ

Weather Update: ਉੱਤਰੀ ਭਾਰਤ ਦੇ 7 ਸੂਬਿਆਂ ‘ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ

2 hours ago
Punjab Weather: ਮਾਨਸੂਨ ਦੇ ਬਾਵਜੂਦ ਸੂਬੇ ‘ਚ ਉਮੀਦ ਮੁਤਾਬਿਕ ਨਹੀਂ ਪਿਆ ਮੀਂਹ

Punjab Weather: ਮਾਨਸੂਨ ਦੇ ਬਾਵਜੂਦ ਸੂਬੇ ‘ਚ ਉਮੀਦ ਮੁਤਾਬਿਕ ਨਹੀਂ ਪਿਆ ਮੀਂਹ

2 hours ago
Sangrur: ਸਬਜ਼ੀ ਮੰਡੀ ਵਿੱਚ ਦੁਕਾਨ ‘ਚ ਜ਼ਬਰਦਸਤ ਧਮਾਕਾ, ਧਮਾਕੇ ਨਾਲ ਉੱਡੀ ਦੁਕਾਨ ਦੀ ਛੱਤ

Sangrur: ਸਬਜ਼ੀ ਮੰਡੀ ਵਿੱਚ ਦੁਕਾਨ ‘ਚ ਜ਼ਬਰਦਸਤ ਧਮਾਕਾ, ਧਮਾਕੇ ਨਾਲ ਉੱਡੀ ਦੁਕਾਨ ਦੀ ਛੱਤ

3 hours ago
ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ – ਦਰਸ਼ਨ ਬੁੱਟਰ

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ – ਦਰਸ਼ਨ ਬੁੱਟਰ

3 hours ago
Australia ਦੀ ‘ਬਿਗ ਬੈਸ਼ ਲੀਗ’ ਦੀ ਭਾਰਤ ਕਰੇਗਾ ਮੇਜ਼ਬਾਨੀ, ਸਿਡਨੀ ਫੇਰੀ ਦੌਰਾਨ PM ਮੋਦੀ ਕਰ ਸਕਦੇ ਨੇ ਐਲਾਨ

Australia ਦੀ ‘ਬਿਗ ਬੈਸ਼ ਲੀਗ’ ਦੀ ਭਾਰਤ ਕਰੇਗਾ ਮੇਜ਼ਬਾਨੀ, ਸਿਡਨੀ ਫੇਰੀ ਦੌਰਾਨ PM ਮੋਦੀ ਕਰ ਸਕਦੇ ਨੇ ਐਲਾਨ

3 hours ago
Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ ‘ਚ ਇਸ ਦਿਨ ਹੋਵੇਗੀ ਸੁਣਵਾਈ

Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ ‘ਚ ਇਸ ਦਿਨ ਹੋਵੇਗੀ ਸੁਣਵਾਈ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

4 hours ago
Hindi News
English News
Thursday, July 9, 2026
No Result
View All Result
25 °c
Chandigarh
32 ° Fri
32 ° Sat
30 ° Sun
31 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ

December 11, 2020
in ਖਬਰਾਂ, ਪੰਜਾਬ, ਫ਼ਰੀਦਕੋਟ
ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ

ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ

ਜੈਤੋ, 11 ਦਸੰਬਰ (ਰਘੂਨਦੰਨ ਪਰਾਸ਼ਰ ) ਜੈਤੋ ਸਹਿਰ ਦੇ ਨਿਵਾਸੀ ਵਿਜੇ ਕੁਮਾਰ ਦੇ ਪੁੱਤਰ ਚਿਰਾਯੂ ਗਰਗ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚੋਂ ਚੋਰੀ ਕਰਕੇ ਸੋਨੇ ਦੇ ਗਹਿਣੇ ਨਿਸ਼ਾਂਤ ਵਰਮਾ ਪੁੱਤਰ ਤ੍ਰਿਲੋਕ ਵਰਮਾ ਪਾਸ ਗਿਰਵੀ ਰੱਖ ਦਿੱਤੇ ਸਨ। ਪਤਾ ਲੱਗਣ ‘ਤੇ ਪਰਿਵਾਰ ਦੇ ਮੁਖੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਸੁਨਿਆਰੇ ਨਿਸ਼ਾਂਤ ਵਰਮਾ ਅਤੇ ਚਿਰਾਯੂ ਗਰਗ ਸਮੇਤ ਦੇ ਖ਼ਿਲਾਫ਼ ਅਪਰਾਧਿਕ ਧਾਰਾ 380/406/34 ਤਹਿਤ ਪਰਚਾ ਦਰਜ ਕੀਤਾ ਗਿਆ ਸੀ । ਪਿਛਲੇ ਹਫ਼ਤੇ ਚਿਰਾਯੂ ਵੱਲੋਂ ਲਗਾਈ ਗਈ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਅਤੇ ਹੁਣ ਨਿਸ਼ਾਂਤ ਵਰਮਾ ਦੀ ਲਗਾਈ ਗਈ ਜਮਾਨਤ ਦੀ ਅਰਜੀ ਮੁਦੱਈ ਧਿਰ ਦੇ ਵਕੀਲ ਅਮਿਤ ਮਿੱਤਲ ਵੱਲੋਂ ਕੀਤੀ ਗਈ ਪੈਰਵੀ ਕਾਰਨ ਮਾਨਯੋਗ ਅਦਾਲਤ ਵੱਲੋਂ ਸੁਣਵਾਈ ਦੌਰਾਨ ਖਾਰਿਜ ਕਰ ਦਿੱਤੀ ਗਈ। ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਸਥਾਨਕ ਗਊਸ਼ਾਲਾ ਰੋਡ ਵਾਸੀ ਵਿਜੇ ਕੁਮਾਰ ਵਲੋਂ ਐਸ. ਐਸ. ਪੀ .ਫਰੀਦਕੋਟ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸ ਦੇ ਪੁੱਤਰ ਚਿਰਾਯੂ ਗਰਗ ਨੇ ਪਰਿਵਾਰ ਵਾਲਿਆਂ ਤੋਂ ਚੋਰੀ ਕਰੀਬ ਸਾਢੇ ਸਤਾਰਾਂ ਤੋਲੇ ਸੋਨਾ ਘਰੋਂ ਕੱਢ ਕੇ ਜੈਤੋ ਦੇ ਹੀ ਸੁਨਿਆਰੇ ਨਿਸ਼ਾਂਤ ਵਰਮਾ ਉਰਫ਼ ਨਿਸ਼ੂ ਪੁੱਤਰ ਤਿਰਲੋਕ ਵਰਮਾ ਦੇ ਕੋਲ ਲਗਭਗ ਦੋ ਲੱਖ ਬਿਆਸੀ ਹਜ਼ਾਰ ਰੁਪਏ ਵਿੱਚ ਗਿਰਵੀ ਰੱਖ ਦਿੱਤਾ। ਮਿੱਥੇ ਸਮੇਂ ਅੰਦਰ ਚਿਰਾਯੂ ਵਿਆਜ ਸਮੇਤ ਰੂਪਏ ਵਾਪਸ ਕਰਨ ਵਿੱਚ ਨਾਕਾਮ ਰਿਹਾ ਤੇ ਸੋਨਾ ਵਾਪਸ ਨਾ ਲੈ ਸਕਿਆ। ਇਸ ਸਮੇਂ ਸੁਨਿਆਰ ਨਿਸ਼ਾਂਤ ਵਰਮਾ ਨੇ ਸੋਨੇ ਦੇ ਮਾਲਕ ਪਰਿਵਾਰ ਵਾਲਿਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਸੋਨਾ ਪਿਘਲਾ ਕੇ ਖ਼ਤਮ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਜਾਂਚ ਪੜਤਾਲ ਦੌਰਾਨ ਨਿਸ਼ਾਂਤ ਵਰਮਾ ਨੇ ਮਾਤਰ ਸਤਾਸੀ ਗ੍ਰਾਮ ਚਾਰ ਸੌ ਪੰਜਾਹ ਮਿਲੀਗ੍ਰਾਮ ਸੋਨਾ ਗਿਰਵੀ ਰੱਖਣ ਦੀ ਗੱਲ ਆਖੀ ਹੈ। ਐਸ ਐਸ ਪੀ ਫਰੀਦਕੋਟ ਵਲੋਂ ਦਿੱਤੇ ਗਏ ਆਦੇਸ਼ ਉੱਤੇ ਡੀ ਐਸ ਪੀ ਜੈਤੋ ਵਲੋਂ ਕੀਤੀ ਗਈ ਜਾਂਚ ਵਾ ਕਾਨੂੰਨੀ ਮਸ਼ਵਰੇ ਮਗਰੋਂ ਦਿੱਤੇ ਆਦੇਸ਼ ਤੋਂ ਬਾਅਦ ਥਾਨਾ ਜੈਤੋ ਪੁਲਿਸ ਨੇ ਪਰਿਵਾਰ ਵਾਲਿਆਂ ਤੋਂ ਚੋਰੀ ਸੋਨਾ ਗਿਰਵੀ ਰੱਖਣ ਵਾਲੇ ਚਿਰਾਯੂ ਗਰਗ ਅਤੇ ਅਮਾਨਤੀ ਗਿਰਵੀ ਰੱਖੇ ਸੋਨੇ ਨੂੰ ਖ਼ੁਰਦ ਬੁਰਦ ਕਰਨ ਵਾਲੇ ਨਿਸ਼ਾਂਤ ਵਰਮਾ ਉਤੇ ਮਾਮਲਾ ਦਰਜ ਕੀਤਾ ਗਿਆ ਸੀ ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 9, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ

Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ

by Ranjit Singh
July 9, 2026
0

Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ ਜਲੰਧਰ, 9 ਜੁਲਾਈ (ਵਿਸ਼ਵ ਵਾਰਤਾ): ਜਲੰਧਰ ਵਿੱਚ ਪੰਜਾਬ ਪੁਲਿਸ ਨੇ...

Punjab: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫਰਜ਼ੀ ਮੁਕਾਬਲਿਆਂ’ ਦੇ ਪੀੜਤਾਂ ਲਈ ਹਰੀਕੇ ਪੱਤਣ ਵਿਖੇ ‘ਵਿਸ਼ੇਸ਼ ਅਰਦਾਸ’ ਦਾ ਐਲਾਨ

Punjab: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫਰਜ਼ੀ ਮੁਕਾਬਲਿਆਂ’ ਦੇ ਪੀੜਤਾਂ ਲਈ ਹਰੀਕੇ ਪੱਤਣ ਵਿਖੇ ‘ਵਿਸ਼ੇਸ਼ ਅਰਦਾਸ’ ਦਾ ਐਲਾਨ

by Ranjit Singh
July 9, 2026
0

Punjab: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਫਰਜ਼ੀ ਮੁਕਾਬਲਿਆਂ' ਦੇ ਪੀੜਤਾਂ ਲਈ ਹਰੀਕੇ ਪੱਤਣ ਵਿਖੇ 'ਵਿਸ਼ੇਸ਼ ਅਰਦਾਸ' ਦਾ ਐਲਾਨ ਸ੍ਰੀ ਅੰਮ੍ਰਿਤਸਰ,...

Delhi ਤੋਂ ਚਾਰ ਰੂਟਾਂ ‘ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ

Delhi ਤੋਂ ਚਾਰ ਰੂਟਾਂ ‘ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ

by Ranjit Singh
July 9, 2026
0

Delhi ਤੋਂ ਚਾਰ ਰੂਟਾਂ 'ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ - ਅੰਮ੍ਰਿਤਸਰ ਦੀ ਦੂਰੀ ਸਿਰਫ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 9, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
2 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 