ਤੀਸਰਾ ਟੀ-20 ਇੰਟਰਨੈਸ਼ਨਲ
ਭਾਰਤ ਨੇ ਟਾਸ ਜਿੱਤ ਕੇ ਲਿਆ ਗੇਂਦਬਾਜੀ ਦਾ ਫੈਸਲਾ
ਸਿਡਨੀ, 8 ਦਸੰਬਰ( ਗੁਰਪੁਨੀਤ ਸਿੱਧੂ)- ਭਾਰਤੀ ਕ੍ਰਿਕਟ ਦੇ ਕੈਪਟਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ ਅੱਜ ਦੇ ਮੈਚ ਵਿੱਚ ਟਾਸ ਜਿਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਹੈ। ਭਾਰਤ ਪਹਿਲਾਂ ਹੀ ਤਿੰਨ ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਹੈ।























