
ਕੋਲੰਬੋ, 14 ਦਸੰਬਰ – ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ 6 ਛੱਕਿਆਂ ਦਾ ਰਿਕਾਰਡ ਸੀ੍ਰਲੰਕਾਈ ਬੱਲੇਬਾਜ ਨੇ ਤੋੜ ਦਿੱਤਾ ਹੈ| ਇਸ ਬੱਲੇਬਾਜ ਨੇ ਇੱਕ ਓਵਰ ਵਿਚ 7 ਛੱਕੇ ਲਗਾਏ, ਜਦੋਂ ਕਿ ਯੁਵਰਾਜ ਸਿੰਘ ਨੇ 6 ਛੱਕੇ ਲਾਏ ਸਨ|
ਇਸ ਸ੍ਰੀਲੰਕਾਈ ਕ੍ਰਿਕਟਰ ਦਾ ਨਾਮ ਹੈ ਨਵਿੰਦੂ ਪਸਾਰਾ| ਹਾਲਾਂਕਿ ਇਸ 15 ਸਾਲਾ ਬੱਲੇਬਾਜ ਨੇ ਇਹ ਰਿਕਾਰਡ ਘਰੇਲੂ ਮੈਚ ਵਿਚ ਲਗਾਏ ਹਨ ਨਾ ਕਿ ਕੌਮਾਂਤਰੀ ਕ੍ਰਿਕਟ ਵਿਚ| ਨਵਿੰਦੂ ਨੇ ਲਗਾਤਾਰ 6 ਛੱਕੇ ਲਗਾਏ ਅਤੇ ਗੇਂਦਬਾਜ ਨੇ ਇਕ ਗੇਂਦ ਨੋਬਾਲ ਕਰ ਦਿੱਤੀ, ਜਿਸ ਉਤੇ ਵੀ ਨਵਿੰਦੂ ਨੇ ਛੱਕਾ ਜੜ ਕੇ ਇਤਿਹਾਸ ਰਚ ਦਿੱਤਾ|
Pakistan : ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Pakistan : ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਨਵੀ ਦਿੱਲੀ, 15 ਮਾਰਚ (ਵਿਸ਼ਵ ਵਾਰਤਾ) – ਪਾਕਿਸਤਾਨ...






















