
ਨਵੀਂ ਦਿੱਲੀ, 27 ਅਕਤੂਬਰ – 1984 ਦੰਗਾ ਮਾਮਲੇ ਵਿਚ ਅਭਿਸ਼ੇਕ ਵਰਮਾ ਨੇ ਪਾਲੀਗ੍ਰਾਫ ਟੈਸਟ ਦੌਰਾਨ ਪੱਖਪਾਤ ਦਾ ਦੋਸ਼ ਲਾਇਆ ਹੈ| ਅਭਿਸ਼ੇਕ ਵਰਮਾ ਟਾਈਟਲਰ ਖਿਲਾਫ ਗਵਾਹ ਹੈ ਅਤੇ ਉਸ ਨੇ ਦੋਸ਼ ਲਾਇਆ ਹੈ ਕਿ ਡਾਕਟਰ ਦਾ ਰਵੱਈਆ ਠੀਕ ਨਹੀਂ ਹੈ| ਅਭਿਸ਼ੇਕ ਨੇ ਮੰਗ ਕੀਤੀ ਹੈ ਕਿ ਕੋਰਟ ਦੀ ਨਿਗਰਾਨੀ ਵਿਚ ਪਾਲੀਗ੍ਰਾਫੀ ਟੈਸਟ ਕੀਤਾ ਜਾਵੇ|
Big News: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦੇ ਮਾਮਲੇ ‘ਚ ਵੱਡੀ ਅੱਪਡੇਟ
Big News: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦੇ ਮਾਮਲੇ 'ਚ ਵੱਡੀ ਅੱਪਡੇਟ ਅੰਮ੍ਰਿਤਸਰ, 27 ਜੂਨ...






















