<div id="caption" class="summary-section newsroom-summary-section" dir="ltr"> <p class="mb30"><img class="alignnone size-full wp-image-330" src="http://wishavwarta.in/wp-content/uploads/2017/08/rape.jpg" alt="" width="400" height="304" /></p> </div> <div id="newsroom-bodyText" class="content" dir="ltr"> <p class="">ਅੰਮ੍ਰਿਤਸਰ: ਬਿਆਸ ਇਲਾਕੇ ਵਿਚ ਪੈਂਦੇ ਇੱਕ ਸਕੂਲ ਵਿਚ 8 ਸਾਲ ਦੀ ਬੱਚੀ ਨਾਲ 14 ਸਾਲ ਦੇ ਮੁੰਡੇ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁੰਡੇ ਨੂੰ ਆਪਣੀ ਹਿਰਾਸਤ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।</p> </div>