6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾਮ ਦਾ ਉਲੰਪਿਕ ਸਫਰ ਹੋਇਆ ਖਤਮ
ਕੋਲੰਬੀਆ ਦੀ ਬਾੱਕਸਰ ਹੱਥੋਂ ਝੱਲਣੀ ਪਈ ਹਾਰ

ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਦਾ ਸਟਾਰ ਬਾੱਕਸਰ ਅਤੇ 6 ਵਾਰ ਦੀ ਵਿਸ਼ਵ ਚੈਂਪਿਅਨ ਮੈਰੀ ਕਾਮ ਨੂੰ ਅੱਜ ਕੋਲੰਬੀਆਂ ਦੀ ਇੰਨਗ੍ਰਿਟ ਵੈਲੇਂਸੀਆ ਨੇ 3-2 ਨਾਲ ਹਰਾ ਦਿੱਤਾ ਹੈ। ਜਿਸ ਨਾਲ ਭਾਰਤੀ ਖਿਡਾਰੀ ਦਾ ਦੂਜੀ ਵਾਰ ਉਲੰਪਿਕ ਤਮਗਾ ਜਿੱਤਣ ਦਾ ਸਫਰ ਇੱਥੇ ਹੀ ਖਤਮ ਹੋ ਗਿਆ।






















