<img class="alignnone size-medium wp-image-33074" src="https://wishavwarta.in/wp-content/uploads/2018/09/WhatsApp-Image-2018-09-22-at-6-300x151.jpg" alt="" width="300" height="151" /> ਨਵੀਂ ਦਿੱਲੀ, 22 ਸਤੰਬਰ - ਉਬਰ ਨੇ ਵੱਡੀ ਉਪਲਬਧੀ ਹਾਸਿਲ ਕਰਦਿਆਂ ਪੰਜ ਦੇਸ਼ਾਂ ਪੰਜ ਦੇਸ਼ਾਂ ਵਿਚ ਫਲਾਈਂਗ ਟੈਕਸੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਬਰ ਭਾਰਤ ਸਮੇਤ ਅਸਟ੍ਰੇਲੀਆ, ਬ੍ਰਾਜ਼ੀਲ ,ਫਰਾਂਸ, ਜਾਪਾਨ ਵਿਚ ਫਲਾਈਂਗ ਟੈਕਸੀ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ।