<img class="alignnone size-full wp-image-9619" src="https://wishavwarta.in/wp-content/uploads/2017/12/Breaking-News-WW-2.jpg" alt="" width="640" height="440" /> ਪਟਿਆਲਾ ਦੇ ਅਮਨ ਨਗਰ ਦੇ 45 ਸਾਲਾ ਵਿਅਕਤੀ ਦੀ ਮੌਤ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਡਾਕਟਰਾਂ ਨੇ Brought dead ਐਲਾਨਿਆ,ਇਲਾਕੇ ਵਾਸੀਆਂ ਦੇ ਕਹਿਣ ਤੇ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਆਇਆ ਹੈ,ਸਿਹਤ ਅਧਿਕਾਰੀਆਂ ਵਲੋਂ ਅਮਨ ਨਗਰ ਦੇ ਖੇਤਰ ਨੂੰ ਪਾਇਆ ਘੇਰਾ ਕਾਂਟੇਕਟ ਟਰੇਸਿੰਗ ਸ਼ੁਰੂ