ਪੁਣੇ, 5 ਮਈ – ਬੰਗਲੌਰ ਦੀ ਟੀਮ ਨੇ ਚੇਨੱਈ ਅੱਗੇ ਜਿੱਤ ਲਈ 128 ਦੌੜਾਂ ਦਾ ਟੀਚਾ ਰੱਖਿਆ ਹੈ| ਬੰਗਲੌਰ ਦੀ ਟੀਮ ਅੱਜ ਕੁਝ ਖਾਸ ਨਾ ਕਰ ਸਕੀ| ਸਭ ਤੋਂ ਵੱਧ ਪਾਰਥਿਵ ਪਟੇਲ 53 ਦੌੜਾਂ ਬਣਾਈਆਂ| ਜਦੋਂ ਕਿ ਟਿਮ ਸਾਊਥੀ ਨੇ ਬਾਅਦ ਵਿਚ 36 ਦੌੜਾਂ ਦੀ ਪਾਰੀ ਖੇਡੀ| ਕੋਹਾਲੀ 8, ਡਿਵੀਲੀਅਰਸ 1, ਮੈਕੁਲਮ 5 ਦੌੜਾਂ ਬਣਾ ਕੇ ਆਊਟ ਹੋਇਆ|
ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 3, ਹਰਭਜਨ ਸਿੰਘ ਨੇ 2, ਵਿਲੀ ਤੇ ਨਿਦੀ ਨੇ 1-1 ਵਿਕਟ ਹਾਸਿਲ ਕੀਤੀ|
ਆਈਪੀਐਲ ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ
ਆਈਪੀਐਲ ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ...