ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਚੱਲਦਿਆਂ ਖਪਤਕਾਰਾਂ ਦੀ ਮੱਦਦ ਅਤੇ ਸੂਬੇ ਦੀਆਂ ਬਿਜਲੀ ਕਾਰਪੋਰੇਸ਼ਨਾਂ ਨੂੰ ਸੰਕਟ ‘ਚੋਂ ਕੱਢਣ ਲਈ ਬਿਜਲੀ ਖੇਤਰ ਵਾਸਤੇ ਵਿੱਤੀ ਪੈਕੇਜ ਦੀ ਮੰਗ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
• ਆਰ.ਬੀ.ਆਈ. ਦੇ ਕਰਜ਼ਿਆਂ ਤੇ ਵਿਆਜਾਂ ਦੇ ਭੁਗਤਾਨ ਦੀਆਂ ਅਦਾਇਗੀਆਂ ਦੀ ਮੋਹਲਤ ਨੂੰ ਛੇ ਮਹੀਨਿਆਂ ਲਈ ਅੱਗੇ ਪਾਉਣ ਵਾਸਤੇ ਸੁਝਾਅ ਦਿੱਤਾ • ਅਦਾਇਗੀਆਂ ਦਾ ਭੁਗਤਾਨ ਨਾ ਕਰਨ ਬਦਲੇ ਕੁਨੈਕਸ਼ਨ ਕੱਟਣ ...