ਫੋਟੋ ਵੋਟਰ ਸੂਚੀ ਵਿਚ ਵਿਸ਼ੇਸ਼ ਸੋਧ ਅਗਸਤ 16 ਤੋਂ by Wishavwarta August 8, 2019 0 ਚੰਡੀਗੜ•, 8 ਅਗਸਤ: ਮੁੱਖ ਚੋਣ ਅਫਸਰ, ਪੰਜਾਬ ਵਲੋਂ 16 ਅਗਸਤ, 2019 ਤੋਂ ਫੋਟੋ ਵੋਟਰ ਸੂਚੀ ਵਿਚ ਵਿਸ਼ੇਸ਼ ਸੋਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਅੱਜ ਇਥੇ ਦਫਤਰ ਮੁੱਖ ...
ਭੀਮ ਟਾਂਕ ਹੱਤਿਆ ਮਾਮਲੇ ਵਿਚ 24 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ by Wishavwarta August 8, 2019 0 ਚੰਡੀਗੜ੍ਹ, 8 ਅਗਸਤ- ਭੀਮ ਟਾਂਕ ਹੱਤਿਆ ਮਾਮਲੇ ਵਿਚ ਅੱਜ ਫਾਜ਼ਿਲਕਾ ਅਦਾਲਤ ਵਲੋਂ ਕੁੱਲ 26 ਵਿਚੋਂ 25 ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਬਰੀ ...
ਚਾਰ ਨਵੀਆਂ ਆਈ.ਟੀ.ਆਈ ਵਿਚ ਦਾਖਲੇ ਇਸੇ ਅਕਾਦਮਿਕ ਸੈਸ਼ਨ ਤੋਂ : ਚੰਨੀ by Wishavwarta August 8, 2019 0 ਚੰਡੀਗੜ•, 8 ਅਗਸਤ: ਪੰਜਬ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਹ ਗੱਲ ਅੱਜ ...
ਹਰਿਆਣਾ ਟ੍ਰਿਬਿਊਨਲ ਦੇ ਵਿਰੋਧ ‘ਚ ਵਕੀਲਾਂ ਨਾਲ ਡਟੀ ‘ਆਪ’ by Wishavwarta August 8, 2019 0 ਲੋਕ ਹਿੱਤਾਂ ਦੀ ਥਾਂ ਸਰਕਾਰਾਂ-ਸਿਆਸਤਦਾਨਾਂ ਦੇ ਹੱਕ 'ਚ ਭੁਗਤਦੀ ਟ੍ਰਿਬਿਊਨਲ ਪ੍ਰਥਾ-ਹਰਪਾਲ ਸਿੰਘ ਚੀਮਾ ਚੰਡੀਗੜ੍ਹ, 8 ਅਗਸਤ - ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਨਾਲ ਸੰਬੰਧਿਤ ਸਰਵਿਸ ਮਾਮਲਿਆਂ ਦੇ ਨਿਪਟਾਰੇ ...
ਸੁਖਜਿੰਦਰ ਸਿੰਘ ਰੰਧਾਵਾ ਨੇ ਉਚ ਅਧਿਕਾਰੀਆਂ ਨਾਲ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ by Wishavwarta August 8, 2019 0 ਚੰਡੀਗੜ•, 8 ਅਗਸਤ- ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਜੇਲ•ਾਂ ਦੀ ਸਹੀਂ ਸਮੇਂ 'ਤੇ ਨਿਗਰਾਨੀ ਲਈ ਨਵੀਂ ਤਕਨੀਕਾਂ ਨੂੰ ਅਪਣਾਉਂਦਿਆਂ ਸੈਂਸਰ ਤੇ ਅਲਾਰਮਿੰਗ ਸਿਸਟਮ ਦੇ ਨਾਲ ...
ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈੱਸ by Wishavwarta August 8, 2019 0 ਇਸਲਾਮਾਬਾਦ, 8 ਅਗਸਤ- ਭਾਰਤ ਵਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਲੋਂ ਅੱਜ ਦੋਨਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ...
ਕਸ਼ਮੀਰ ਮੁੱਦੇ ਦਾ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ ਪਵੇਗਾ : ਪਾਕਿਸਤਾਨ by Wishavwarta August 8, 2019 0 ਇਸਲਾਮਾਬਾਦ, 8 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਕਰਤਾਰਪੁਰ ਲਾਂਘੇ ਉਤੇ ਕੋਈ ਅਸਰ ਨਹੀਂ ਪਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਵਲੋਂ ਕਸ਼ਮੀਰ ...
ਸਰਕਾਰੀਆ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ by Wishavwarta August 8, 2019 0 - ਦੋਸ਼ੀਆਂ ਖਿਲਾਫ ਕੀਤੇ ਜਾਣਗੇ ਮੁਕੱਦਮੇ ਦਰਜ - ਗੈਰ ਕਾਨੂੰਨੀ ਮਾਈਨਿੰਗ ਦੇ ਜ਼ਮੀਨ ਮਾਲਕਾਂ ਖਿਲਾਫ ਵੀ ਹੋਵੇਗੀ ਕਾਨੂੰਨੀ ਕਾਰਵਾਈ - ਖਣਨ ਵਿਭਾਗ ਦੇ ਅਧਿਕਾਰੀਆਂ ...