<img class="alignnone size-full wp-image-47555" src="http://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਇਸਲਾਮਾਬਾਦ, 8 ਅਗਸਤ- ਭਾਰਤ ਵਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਲੋਂ ਅੱਜ ਦੋਨਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਟ੍ਰੇਨ ਨੂੰ ਲਾਹੌਰ ਵਿਖੇ ਰੋਕਿਆ ਗਿਆ ਹੈ।