ਪੰਜਾਬ ਦੀਆਂ ਵਿਕਾਸ ਅਥਾਰਟੀਆਂ ਵੱਲੋਂ ਜਾਇਦਾਦਾਂ ਦੀ ਈ-ਨਿਲਾਮੀ ਕੱਲ੍ਹ ਤੋਂ by Wishavwarta July 31, 2019 0 ਚੰਡੀਗੜ•, 31 ਜੁਲਾਈ :ਪੁੱਡਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਹੋਰ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਕਿ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ ...
ਪੀ.ਡਬਲਿਊ.ਡੀ. ਵਿਭਾਗ ਵਿੱਚ 500 ਤੋਂ ਵੱਧ ਕਲਰਕਾਂ ਦੀ ਭਰਤੀ : ਸਿੰਗਲਾ by Wishavwarta July 31, 2019 0 ਚੰਡੀਗੜ੍ਹ, 31 ਜੁਲਾਈ: ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਚੰਡੀਗੜ੍ਹ ਵਿਖੇ ਆਯੋਜਿਤ ਸਮਾਰੋਹ ਵਿੱਚ ਲੋਕ ਨਿਰਮਾਣ (ਬਿਲਡਿੰਗ ਤੇ ਸੜਕਾਂ) ਵਿਭਾਗ ਵਿੱਚ ਨਵੇਂ ਭਰਤੀ ਹੋਏ ਉਮੀਦਵਾਰਾਂ ਦਾ ਸਵਾਗਤ ਕਰਦਿਆਂ ਪੀ. ਡਬਲਿਊ.ਡੀ. ...
ਕੈਫੇ ਕਾਫੀ ਡੇਅ ਦੇ ਮਾਲਕ ਵੀ.ਜੀ ਸਿਧਾਰਥ ਦੀ ਨਦੀ ਵਿਚੋਂ ਬਰਾਮਦ ਹੋਈ ਲਾਸ਼ by Wishavwarta July 31, 2019 0 ਨਵੀਂ ਦਿੱਲੀ, 31 ਜੁਲਾਈ – ਬੀਤੇ ਸੋਮਵਾਰ ਤੋਂ ਲਾਪਤਾ ਹੋਏ ਕੈਫੇ ਕਾਫੀ ਡੇਅ (ਸੀਸੀਡੀ) ਦੇ ਮਾਲਿਕ ਵੀ.ਜੀ ਸਿਧਾਰਥ ਦੀ ਲਾਸ਼ ਅੱਜ ਨੇਤਰਵਤੀ ਨਦੀ ਵਿਚੋਂ ਬਰਾਮਦ ਹੋਈ ਹੈ।
ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰੇਸ਼ਾਨ by Wishavwarta July 31, 2019 0 ਨਵੀਂ ਦਿੱਲੀ, 31 ਜੁਲਾਈ – ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ 2019 (ਐੱਨ.ਐੱਮ.ਸੀ ਬਿੱਲ) ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਕਈ ਹਸਪਤਾਲ ਤੇ ...
ਅਫਗਾਨਿਸਤਾਨ ਵਿਚ ਬੰਬ ਧਮਾਕੇ ਦੌਰਾਨ 34 ਲੋਕਾਂ ਦੀ ਮੌਤ by Wishavwarta July 31, 2019 0 ਕਾਬੁਲ, 31 ਜੁਲਾਈ – ਅਫਗਾਨਿਸਤਾਨ ਵਿਚ ਅੱਜ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 17 ਹੋਰ ਜਖਮੀ ...
ਵਿਜੀਲੈਂਸ ਵਲੋਂ ਪੰਚਾਇਤ ਸਕੱਤਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ by Wishavwarta July 30, 2019 0 ਚੰਡੀਗੜ੍ਹ 30 ਜੁਲਾਈ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਬੀ.ਡੀ.ਪੀ.ਓ ਦਫਤਰ, ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਹਰਪ੍ਰੀਤ ਸਿੰਘ ਨੂੰ 4,000 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ...
ਤਿੰਨ ਤਲਾਕ ਬਿੱਲ ਰਾਜ ਸਭਾ ਵਿਚ ਹੋਇਆ ਪਾਸ by Wishavwarta July 30, 2019 0 ਨਵੀਂ ਦਿੱਲੀ, 30 ਜੁਲਾਈ – ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ਵਿਚ ਪਾਸ ਹੋ ਗਿਆ। ਇਸ ਬਿੱਲ ਦੇ ਪੱਖ ਵਿਚ 99 ਅਤੇ ਵਿਰੋਧ ਵਿਚ 84 ਵੋਟਾਂ ਪਈਆਂ।
ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਰਾਣਾ ਸੋਢੀ ਨੂੰ ਅਤੇ ਦਫਤਰ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ by Wishavwarta July 30, 2019 0 ਚੰਡੀਗੜ੍ਹ, 30 ਜੁਲਾਈ – ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਜਿਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ, ਉਹਨਾਂ ਦੀ ਸਰਕਾਰੀ ਕੋਠੀ ਹੁਣ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ...
ਮੰਤਰੀ ਮੰਡਲ ਵੱਲੋਂ ਜਨਤਕ ਖ਼ਰੀਦ ਪਾਰਦਰਸ਼ਿਤਾ ਐਕਟ- 2019 ਦੇ ਖਰੜਾ ਬਿੱਲ ਨੂੰ ਪ੍ਰਵਾਨਗੀ by Wishavwarta July 30, 2019 0 ਪੰਜਾਬ ਐਕਸਾਈਜ਼ ਐਕਟ ਸੋਧ ਆਰਡੀਨੈਂਸ, ਸਿਵਲ ਸੇਵਾਵਾਂ ਨਿਯਮ ਸੋਧ ਅਤੇ ਵੈਟਰਨਰੀ ਹਸਪਤਾਲਾਂ ਦੇ ਸਰਵਿਸ ਪ੍ਰੋਵਾਈਡਰਾਂ ਦੇ ਸੇਵਾਕਾਲ 'ਚ ਵਾਧੇ ਨੂੰ ਮਨਜ਼ੂਰੀ ਚੰਡੀਗੜ•, 30 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਮੰਤਰੀ ਮੰਡਲ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ by Wishavwarta July 30, 2019 0 • Îਮੰਤਰੀ ਮੰਡਲ ਦੁਆਰਾ ਮਨਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦਾ ਨਾਮ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ 'ਤੇ ਰੱਖਣ ਦੀ ਆਗਿਆ ਚੰਡੀਗੜ•, 30 ਜੁਲਾਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...