<img class="alignnone size-full wp-image-8375" src="http://wishavwarta.in/wp-content/uploads/2017/11/parliament.jpg" alt="" width="620" height="414" /> ਨਵੀਂ ਦਿੱਲੀ, 30 ਜੁਲਾਈ – ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ਵਿਚ ਪਾਸ ਹੋ ਗਿਆ। ਇਸ ਬਿੱਲ ਦੇ ਪੱਖ ਵਿਚ 99 ਅਤੇ ਵਿਰੋਧ ਵਿਚ 84 ਵੋਟਾਂ ਪਈਆਂ।