ਨਵੀਂ ਦਿੱਲੀ, 31 ਜੁਲਾਈ – ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ 2019 (ਐੱਨ.ਐੱਮ.ਸੀ ਬਿੱਲ) ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਕਈ ਹਸਪਤਾਲ ਤੇ ਕਲੀਨਿਕ ਬੰਦ ਰੱਖੇ ਗਏ।
ਇਸ ਹੜਤਾਲ ਕਾਰਨ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੜਤਾਲ ਕੱਲ੍ਹ ਤੱਕ ਜਾਰੀ ਰਹੇਗੀ।