Jalandhar West - MOHINDER BHAGAT - CM Bhagwant Mann
Jalandhar West - APP Candidate - Wishav Warta
Gurpatwant Pannu
Charanjit Channi - Wishav Warta
CM BHAGWANT SINGH MAAN AAP MEETING TIME CHANGING
EID - CM Bhagwan Mann - Wishav Warta
Hukamnama Harminder Sahib Amristsar - Wishav Warta
Punjab
PUNJAB GURUDWARA PAONTA SAHIB HP CHANDIGARH NEWS
WishavWarta -Web Portal - Punjabi News Agency

Day: March 12, 2018

ਭਾਰਤ ਵੱਲੋਂ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ

ਕੋਲੰਬੋ, 12 ਮਾਰਚ - ਸ੍ਰੀਲੰਕਾ ਖਿਲਾਫ ਟੀ-20 ਮੁਕਾਬਲੇ ਵਿਚ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ| ਮੀਂਹ ਕਾਰਨ ਇਹ ਮੈਚ ਦੇਰੀ ਨਾਲ ਸ਼ੁਰੂ ਹੋ ਰਿਹਾ ...

ਪ੍ਰਧਾਨ ਮੰਤਰੀ ਭਲਕੇ “ਦਿੱਲੀ ਟੀ.ਬੀ ਸਮਾਪਤ” ਸਿਖ਼ਰ ਸੰਮੇਲਨ ਦਾ ਕਰਨਗੇ ਉਦਘਾਟਨ 

ਟੀ.ਬੀ ਮੁਕਤ ਭਾਰਤ ਮੁਹਿੰਮ ਲਾਂਚ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ ਰਾਜਧਾਨੀ ਵਿੱਚ ਵਿਗਿਆਨ ਭਵਨ ਵਿਖੇ ਦਿੱਲੀ ਟੀ.ਬੀ.ਸਮਾਪਤ ਸਿਖ਼ਰ ਸੰਮੇਲਨ ਦਾ ਉਦਘਾਟਨ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ...

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦਾ ਚੌਥਾ ਸਮਾਗਮ 20 ਮਾਰਚ ਨੂੰ ਸੱਦਿਆ

ਚੰਡੀਗੜ੍ਹ, 12 ਮਾਰਚ (ਵਿਸ਼ਵ ਵਾਰਤਾ) - ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ 15ਵੀਂ ਪੰਜਾਬ ਵਿਧਾਨ ਸਭਾ ਦਾ ਚੌਥਾ ਸਮਾਗਮ ਮਿਤੀ 20 ਮਾਰਚ ਨੂੰ 11 ਵਜੇ ਸੱਦਿਆ ਹੈ| ਇਹ ...

ਕੇਂਦਰ ਸਰਕਾਰ ਸੰਸਦ ਚਲਾਉਣ ਲਈ ਨਹੀਂ ਗੰਭੀਰ-ਸੁਨੀਲ ਜਾਖੜ

ਮੋਦੀ ਸਰਕਾਰ ਆਪਣੇ ਰਾਜ ਵਿਚ ਹੋਏ ਵਿੱਤੀ ਘੋਟਾਲਿਆਂ ਤੇ ਪਰਦਾ ਪਾਉਣ ਲਈ ਨਹੀਂ ਚੱਲਣ ਦੇ ਰਹੀ ਸੰਸਦ ਸੁਨੀਲ ਜਾਖੜ  ਅਸਲ ਮੁੱਦਿਆਂ ਦੀ ਹੋ ਰਹੀ ਹੈ ਅਣਦੇਖੀ ਗੁਰਦਾਸਪੁਰ, 12 ਮਾਰਚ ਪੰਜਾਬ ਪ੍ਰਦੇਸ਼ ...

ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਵੇਗਾ ਸੱਤਵੇਂ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ

ਕੀਰਤਪੁਰ ਸਾਹਿਬ ਵਿਖੇ ਹੋਵੇਗਾ ਵਿਸ਼ੇਸ਼ ਸਮਾਗਮ-ਡਾ. ਰੂਪ ਸਿੰਘ ਅੰਮ੍ਰਿਤਸਰ, 12 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ...

ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਨੇ ਸਫਲ ਉਮੀਦਵਾਰਾਂ ਤੋਂ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਲਈ ਮੰਗੀਆਂ ਅਰਜ਼ੀਆਂ 

ਚੰਡੀਗੜ, 12 ਮਾਰਚ – ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਕਲਰਕ ਦੇ ਅਹੁੱਦੇ ਲਈ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਦੀ ਇੱਛਾ ਦੇਣ ਲਈ ਸਫਲ ਉਮੀਦਵਾਰਾਂ ਲਈ ਨੋਟਿਸਦਿੱਤਾ ਹੈ ਕਿ ਉਹ 103 ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਲਈ ਆਪਣੇ ਵਿਕਲਪ 12 ਮਾਰਚ, 2018 ਤੋਂ 14 ਮਾਰਚ, 2018 ਦੇ ਵਿਚਕਾਰ ਕਮਿਸ਼ਨ ਦੇ ਵੈਬਸਾਇਟ www.hssc.gov.in 'ਤੇ ਦੇ ਸਕਦੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਕਮਿਸ਼ਨ ਵੱਲੋਂ ਕਿਸੇ ਵੀ ਉਮੀਦਵਾਰ ਤੋਂ ਮੈਂਨੂਅਲ ਬਿਨੈ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਲਈ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਉਮੀਦਵਾਰ ਨੇਨਿਰਧਾਰਿਤ ਸਮੇਂ ਅੰਦਰ ਆਪਣਾ ਵਿਕਲਪ ਨਹੀਂ ਦਿੱਤਾ ਤਾਂ ਅਜਿਹੇ ਉਮੀਦਵਾਰਾਂ ਨੂੰ ਉਨਾਂ ਦੇ ਮੈਰੀਟ ਦੇ ਆਧਾਰ 'ਤੇ ਵਿਭਾਗਾਂ, ਬੋਰਡਾਂ ਅਤੇ ਨਿਗਮ ਦੇ ਦਿੱਤੇ ਜਾਣਗੇ।

ਬਾਰਿਸ਼ ਕਾਰਨ ਭਾਰਤ ਤੇ ਸ੍ਰੀਲੰਕਾ ਦਰਮਿਆਨ ਮੈਚ ਦੇਰ ਨਾਲ ਸ਼ੁਰੂ ਹੋਵੇਗਾ

ਕੋਲੰਬੋ, 12 ਮਾਰਚ - ਭਾਰਤ ਤੇ ਸ੍ਰੀਲੰਕਾ ਦਰਮਿਆਨ ਹੋਣ ਵਾਲੇ ਟੀ-20 ਮੈਚ ਤੋਂ ਪਹਿਲਾਂ ਹਲਕੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ| ਪਹਿਲਾਂ ਇਹ ਮੈਚ 7 ਵਜੇ ਸ਼ੁਰੂ ਹੋਣਾ ਸੀ, ਪਰ ਹੁਣ ...

Page 1 of 7 1 2 7

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ