• Latest
  • Trending
Punjab News: ਲੋਕ-ਰਾਜ’ ਪੰਜਾਬ ਕਿਰਤੀ-ਕਿਸਾਨ ਫ਼ੋਰਮ, ਵਿਰਸਾ ਸੰਭਾਲ ਮੰਚ ਅਤੇ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਵੱਲੋਂ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ ਚੜ੍ਹਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਅਪੀਲ

Punjab News: ਲੋਕ-ਰਾਜ’ ਪੰਜਾਬ ਕਿਰਤੀ-ਕਿਸਾਨ ਫ਼ੋਰਮ, ਵਿਰਸਾ ਸੰਭਾਲ ਮੰਚ ਅਤੇ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਵੱਲੋਂ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ ਚੜ੍ਹਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਅਪੀਲ

2 years ago
CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

15 minutes ago
ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

24 minutes ago
ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

32 minutes ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

39 minutes ago
5-ਦਿਨ ਬੈਂਕਿੰਗ ‘ਤੇ ਵੱਡਾ ਅਪਡੇਟ: IBA ਨੇ ਬਣਾਈ ਉੱਚ-ਪੱਧਰੀ ਕਮੇਟੀ

5-ਦਿਨ ਬੈਂਕਿੰਗ ‘ਤੇ ਵੱਡਾ ਅਪਡੇਟ: IBA ਨੇ ਬਣਾਈ ਉੱਚ-ਪੱਧਰੀ ਕਮੇਟੀ

41 minutes ago
ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

49 minutes ago
ਨਾਨਕਸਰ ਸੰਪਰਦਾਇ ਦੇ ਮੁਖੀ ਨੇ ਇਤਿਹਾਸਕ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਸ਼ਲਾਘਾ

ਨਾਨਕਸਰ ਸੰਪਰਦਾਇ ਦੇ ਮੁਖੀ ਨੇ ਇਤਿਹਾਸਕ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਸ਼ਲਾਘਾ

55 minutes ago
ਰੂਸ ‘ਚ ਫ਼ੌਜੀ ਜਹਾਜ਼ ਕ੍ਰੈਸ਼, 6 ਦੀ ਮੌਤ

ਰੂਸ ‘ਚ ਫ਼ੌਜੀ ਜਹਾਜ਼ ਕ੍ਰੈਸ਼, 6 ਦੀ ਮੌਤ

1 hour ago
ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ

ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ

2 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 hours ago
ਅਮਿਤ ਸ਼ਾਹ ਦੇ ਜਲੰਧਰ ਦੌਰੇ ਤੋਂ ਪਹਿਲਾਂ ਲਿਖੇ ਮਿਲੇ ਦੇਸ਼ ਵਿਰੋਧੀ ਨਾਅਰੇ, ਅਲਰਟ ‘ਤੇ ਸੁਰੱਖਿਆ ਏਜੰਸੀਆਂ !

ਅਮਿਤ ਸ਼ਾਹ ਦੇ ਜਲੰਧਰ ਦੌਰੇ ਤੋਂ ਪਹਿਲਾਂ ਲਿਖੇ ਮਿਲੇ ਦੇਸ਼ ਵਿਰੋਧੀ ਨਾਅਰੇ, ਅਲਰਟ ‘ਤੇ ਸੁਰੱਖਿਆ ਏਜੰਸੀਆਂ !

3 hours ago
Asian Games ‘ਚ ਗੁਲਵੀਰ ਸਿੰਘ ਨੇ ਰਚਿਆ ਇਤਿਹਾਸ; ਇੱਕੋ ਏਸ਼ੀਆਡ ‘ਚ ਤਿੰਨ ਤਗਮੇ ਕੀਤੇ ਆਪਣੇ ਨਾਮ

Asian Games ‘ਚ ਗੁਲਵੀਰ ਸਿੰਘ ਨੇ ਰਚਿਆ ਇਤਿਹਾਸ; ਇੱਕੋ ਏਸ਼ੀਆਡ ‘ਚ ਤਿੰਨ ਤਗਮੇ ਕੀਤੇ ਆਪਣੇ ਨਾਮ

4 hours ago
Hindi News
English News
Tuesday, September 29, 2026
No Result
View All Result
24 °c
Chandigarh
27 ° Wed
28 ° Thu
28 ° Fri
28 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab News: ਲੋਕ-ਰਾਜ’ ਪੰਜਾਬ ਕਿਰਤੀ-ਕਿਸਾਨ ਫ਼ੋਰਮ, ਵਿਰਸਾ ਸੰਭਾਲ ਮੰਚ ਅਤੇ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਵੱਲੋਂ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ ਚੜ੍ਹਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਅਪੀਲ

June 17, 2024
in ਪੰਜਾਬ
Punjab News: ਲੋਕ-ਰਾਜ’ ਪੰਜਾਬ ਕਿਰਤੀ-ਕਿਸਾਨ ਫ਼ੋਰਮ, ਵਿਰਸਾ ਸੰਭਾਲ ਮੰਚ ਅਤੇ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਵੱਲੋਂ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ ਚੜ੍ਹਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਅਪੀਲ

ਮਾਨਸਾ 16 ਜੂਨ, 2024 (ਵਿਸ਼ਵ ਵਾਰਤਾ):- ਲੋਕ-ਰਾਜ’ ਪੰਜਾਬ, ਕਿਰਤੀ ਕਿਸਾਨ ਫ਼ੋਰਮ ਅਤੇ ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’ ਵੱਲੋਂ, ਪੰਜਾਬ (Punjab) ਦੇ ਲੋਕਾਂ ਅਤੇ ਸਾਰੀਆਂ ਪੰਜਾਬ-ਹਿਤੈਸ਼ੀ ਧਿਰਾਂ ਨੂੰ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ “ਚੜ੍ਹਦੇ ਪੰਜਾਬ” ਦੀ ਹੋਂਦ ਨੂੰ ਬਚਾਉਣ ਦੀ ਅਪੀਲ ਕਰਦਿਆਂ ਸਵਰਨ ਸਿੰਘ ਬੋਪਾਰਾਏ ਆਈ.ਏ.ਐੱਸ. ਪਦਮਸ਼੍ਰੀ ਕੀਰਤੀ-ਚੱਕਰ, ਸਾਬਕਾ ਯੂਨੀਅਨ ਸੈਕਟਰੀ, ਉਪ ਕੁਲਪਤੀ ਪੰਜਾਬੀ ਯੂਨੀਵਰਸਟੀ, ਚੇਅਰਮੈਨ ਕਿਰਤੀ-ਕਿਸਾਨ ਫ਼ੋਰਮ, ਡਾ ਮਨਜੀਤ ਸਿੰਘ ਰੰਧਾਵਾ ਸਾਬਕਾ ਸਿਵਲ ਸਰਜਨ ਪ੍ਰਧਾਨ ‘ਲੋਕ-ਰਾਜ’ ਪੰਜਾਬ, ‘ਇੰਨਜੀਨੀਅਰ ਇਨ ਚੀਫ਼’ ਹਰਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਪੰਜਾਬ ਰਾਜ ਬਿਜਲੀ ਬੋਰਡ(PSPCL) ਅਤੇ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਪ੍ਰਧਾਨ ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’, ਜਰਨਲ ਸਕੱਤਰ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ, “ਨਸਲਾਂ-ਫ਼ਸਲਾਂ-ਪੰਜਾਬ ਬਚਾਉਣ ਲਈ ਸਿਆਸੀ ਪਾਟੋਧਾੜ ਤੋਂ ਪਿੰਡ ਬਚਾਉਂਗੇ ਤਾਂ ਪੰਜਾਬ ਬਚੇਗਾ।”
ਉਨਾਂ ਕਿਹਾ ਕਿ ਅਜੋਕੇ ਗੰਭੀਰ ਹਾਲਾਤ ਵਿੱਚ, ਧਾਰਮਿਕ, ਸਮਾਜਿਕ, ਸਿਆਸੀ ਵਖਰੇਵੇਂ ਅਤੇ ਨਿਜੀ ਹਿਤਾਂ ਤੋਂ ਉਪਰ ਉੱਠ ਕੇ ਇੱਕ ਫ਼ੈਸਲਾਕੁਨ ਹੰਭਲੇ ਤੋਂ ਬਿਨਾ, ਨਸਲਾਂ-ਫਸਲਾਂ ਤੇ ਪੰਜਾਬ ਦੇ ਭਵਿੱਖ ਨੂੰ ਬਚਾ ਸਕਣਾ ਬਿਲਕੁਲ ਸੰਭਵ ਨਹੀਂ ਹੈ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਕਿਸੇ ਵੀ ਸਭਿਅਤਾ ਦੀ ਹੋਂਦ ਬਰਕਰਾਰ ਰੱਖਣ ਲਈ, “ਧਰਤੀ, ਪਾਣੀ, ਬੋਲੀ, ਸਭਿਆਚਾਰ ਅਤੇ ਵਿਰਸਾ” ਮੁਢਲੀਆ ਪੰਜ ਲੋੜਾਂ ਦੀ ਸੰਭਾਲ ਲਾਜ਼ਮੀ ਹੁੰਦੀ ਹੈ। ਪਰ ਚੜ੍ਹਦੇ ਭਾਰਤੀ ਪੰਜਾਬ ਦੀ ਹੋਂਦ ਦੀਆਂ ਮੁਢਲੀਆਂ ਪੰਜੇ ਲੋੜਾਂ ਹੀ ਗੰਭੀਰ ਖਤਰੇ ਵਿੱਚ ਹਨ, ਜਿੰਨ੍ਹਾਂ ਨੂੰ ਹਰ ਹਾਲ ਵਿੱਚ ਬਚਾਉਣ ਦਾ ਸਰਵਪੱਖੀ ਉਪਰਾਲਾ ਸਮੇਂ ਦੀ ਮੰਗ ਹੈ।
ਉਨ੍ਹਾਂ ਕਿਹਾ ਕਿ ਧਰਤੀ; ਕੇਂਦਰ ਦੀਆਂ ਪੰਜਾਬ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਪੰਜਾਬ ਦੀ ਧਰਤੀ ਰਸਾਇਣਿਕ ਖੇਤੀ ਕਰਕੇ ਜ਼ਹਿਰੀਲੀ ਹੋ ਕੇ, ਬੰਜਰ ਹੋਣ ਕਿਨਾਰੇ ਹੈ। ਇਹ ਮਾਰੂ ਖੇਤੀ-ਨੀਤੀ, ਘਾਟੇਵੰਦ ਹੋ ਚੁੱਕੀ, “ਬੇਹਾਲ ਕਿਰਸਾਨੀ” ਦੀ ਆਰਥਿਕ ਮੰਦਹਾਲੀ ਹੀ ਨਿਤ ਹੋ ਰਹੀਆਂ ਆਤਮ-ਹਤਿਆਵਾਂ ਦਾ ਕਾਰਨ ਹੈ। ਜ਼ੋ ਕਿ ਨਤੀਜੇ ਵਜੋਂ ਜ਼ਮੀਨਾਂ ਵੇਚ ਕੇ ਰੁਜ਼ਗਾਰ ਅਤੇ ਜੀਵਨ ਬਸਰ ਲਈ, ਪੰਜਾਬ ‘ਚੋਂ ਵਿਦੇਸ਼ਾਂ ਵੱਲ “ਪ੍ਰਵਾਸ ਰਾਹੀਂ ਉਜਾੜੇ” ਦਾ ਮੁੱਢ ਬੱਝ ਚੁੱਕਾ ਹੈ।
ਪਾਣੀ ਬਾਰੇ ਉਨ੍ਹਾਂ ਕਿਹਾ ਕਿ, ਰਾਈਪੇਰੀਅਨ ਪੰਜਾਬ ਦੇ ਡੈਮਾਂ ਅਤੇ ਦਰਿਆਈ ਪਾਣੀਆਂ ਦੀ ਅੰਨ੍ਹੀ ਲੁੱਟ ਰਾਹੀਂ, ਧਰਤੀ ਹੇਠਲੇ “ਬਹੁਮੁੱਲੇ ਪੀਣਯੋਗ ਪਾਣੀ ਦੀ ਖੇਤੀ ਲਈ ਮਜ਼ਬੂਰਨ ਵਰਤੋਂ ਨਾਲ” ਆਉਣ ਵਾਲੇ ਸਮੇ ਵਿਚ ਪੀਣਯੋਗ ਪਾਣੀ ਦੀ ਅਣਹੋਂਦ, “ਸਮੂਹਿਕ ਉਜਾੜੇ” ਦਾ ਕਾਰਨ ਬਣੇਗੀ।
ਬੋਲੀ ਬਾਰੇ ਉਨ੍ਹਾਂ ਕਿਹਾ ਕਿ, ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਅਤੇ “ਮੁਕੰਮਲ ਅਣਦੇਖੀ” ਕੀਤੀ ਜਾ ਰਹੀ ਹੈ। ਪੜ੍ਹਾਈ ਸੰਸਥਾਵਾਂ ਅਤੇ ਪ੍ਰਬੰਧਕੀ ਅਦਾਰਿਆ ਵਿੱਚ ਪੰਜਾਬੀ ਨੂੰ ਦਰਕਿਨਾਰ ਕਰਕੇ ਆਉਣ ਵਾਲਿਆਂ ਪੀੜ੍ਹੀਆਂ ਨੂੰ ਆਪਣੀ ਸਭਿਅਤਾ ਦੇ ਅਸਲ ਸਰੋਤਾਂ ਤੋਂ ਅਣਜਾਣ ਰੱਖਕੇ ਅਮੀਰ “ਵਿਰਸੇ ਤੋਂ ਪੱਕੇ ਤੌਰ ਤੇ ਤੋੜ ਦੇਣ ਦੀ ਡੂੰਘੀ ਸਾਜ਼ਿਸ਼” ਹੈ।
ਸਭਿਆਚਾਰ ਬਾਰੇ ਉਹਨਾਂ ਕਿਹਾ, ਕਿ “ਮਾਰੂ ਨਸ਼ਿਆਂ ਦਾ ਦਰਿਆ” ਵਗਾ ਕੇ, ਪੰਜਾਬੀ ਜਵਾਨੀ ਨੂੰ ਗੁਰਬਾਣੀ ਅਭਿਆਸ ਤੋਂ ਦੂਰ ਕਰ ਕੇ ਗੁਰੂ ਪੀਰਾਂ ਵੱਲੋਂ ਬਖ਼ਸ਼ੇ ਇਖ਼ਲਾਕ ਤੋਂ ਡੇਗਣ ਅਤੇ ਆਪਣੇ ਪ੍ਰੇਰਨਾ ਸਰੋਤ “ਗੌਰਵਮਈ ਸਭਿਆਚਾਰ ਨੂੰ ਤਬਾਹ” ਕਰਨ ਦੀ ਨਿੱਤ ਨਵੀਂ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਬਚਾਉਣਾ ਅਤਿ ਜ਼ਰੂਰੀ ਹੈ।
ਵਿਰਸੇ ਬਾਰੇ ਉਨ੍ਹਾਂ ਕਿਹਾ ਕਿ, ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰੇਰਨਾ ਸਰੋਤ, ਪੰਜਾਬੀ ਸਭਿਅਤਾ ਦੇ ਸੁਨਿਹਰੀ ਵਿਰਸੇ ਦੀਆਂ “ਇਤਿਹਾਸਕ ਨਿਸ਼ਾਨੀਆ ਨੂੰ, ਢਾਹਿਆ ਜਾਂ ਢਹਿਣ ਦਿੱਤਾ ਜਾ ਰਿਹਾ ਹੈ”। ਜਿਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਬਚਾਉਣਾ ਅਤੇ ਸੰਭਾਲਣਾ ਬੇਹੱਦ ਜ਼ਰੂਰੀ ਹੈ।

*ਨਿਘਰਦੀ ਹਾਲਤ ਸੁਧਾਰਨ ਦੀ ਜੁਗਤ ਕੀ ਹੈ ?*
“ਸਿਆਸੀ ਧੜੇਬੰਦੀ ਨਕਾਰ ਕੇ, ਪਿੰਡ ਦਾ ਏਕਾ ਹੀ ਪਿੰਡਾਂ ਅਤੇ ਪੰਜਾਬ ਨੂੰ ਬਚਾ ਸਕਦਾ ਹੈ”। ਪਹਿਲਾਂ ਹੀ ਦੋ ਸਿਆਸੀ ਪਾਰਟੀਆਂ (ਅਕਾਲੀ ਕਾਂਗਰਸ) ਵਿੱਚ ਪਿੰਡ ਦੀ ਤਾਕਤ ਵੰਡ ਕੇ, ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ।
ਜਿਸ ਕਰਕੇ ਸਾਡੇ ਪਿੰਡ ਸਿਆਸੀ ਪਾਰਟੀਆਂ ਦੇ “ਰਹਿਮੋ-ਕਰਮ ਤੇ ਮੰਗਤੇ” ਬਣ ਕੇ ਰਹਿ ਗਏ। ਇਸੇ ਸ਼ਾਤਰ ਸਿਆਸੀ ਧੜੇਬੰਦੀ ਨੇ ਪੰਜਾਬ ਦੇ ਅਣਖ਼ੀ ਭੋਲੇ ਲੋਕ, ਸਤਰ ਸਾਲ ਬੇਲੋੜੇ ਝਗੜੇ, ਮੁਕੱਦਮੇ ਬਾਜ਼ੀ ਅਤੇ ਨਸ਼ਿਆਂ ਦੀ ਦਲਦਲ ‘ਚ ਉਲਝਾਈ ਰੱਖੇ।
ਉਨ੍ਹਾਂ ਕਿਹਾ ਕਿ ਹੁਣ ਚੌਪਾਸੜ ਅਕਾਲੀ, ਕਾਂਗਰਸੀ, ਆਪ ਬੀਜੇਪੀ ਆਦਿ ਧੜੇ ਤਾਂ ਪਿੰਡਾਂ ਦੀ ਰਹਿੰਦੀ ਖੂੰਹਦੀ ਜਾਨ ਵੀ ਕੱਢ ਕੇ, “ਕੋਹੜੀ ਅਤੇ ਅਪੰਗ ਬਣਾ” ਕੇ ਛੱਡਣਗੇ। “ਜੋ ਕੋਹੜ ਕਿਸੇ ਹਾਲਤ ਵਿੱਚ ਵੀ ਸਹੇੜਨਾ ਨਹੀਂ ਬਣਦਾ ਦੂਜੇ ਪਾਸੇ, ਜੇ ਪਿੰਡ/ਨਗਰ ਸਿਆਸੀ ਧੜੇਬੰਦੀ ਨਕਾਰ ਕੇ, ਸਿਆਸੀ ਪਿੱਠੂਆਂ ਨੂੰ ਮੂੰਹ ਨਾ ਲਾਕੇ ਏਕਾ ਕਰ ਲਵੇ, ਅਤੇ ਇਮਾਨਦਾਰ, ਧੜੱਲੇਦਾਰ ਤੇ ਸੁਲਝੇ ਹੋਏ ਸਰਵ ਸਾਂਝੇ ਪੰਚ ਸਰਪੰਚ ਚੁਣ ਲਵੇ। ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ, ਪਿੰਡ ਦੇ ਏਕੇ ਕਰਕੇ ਸਾਰੇ ਪਿੰਡ/ਨਗਰ ਦੇ ਨਰਾਜ਼ ਹੋਣ ਤੇ ਵਿਰੋਧ ਤੋਂ ਡਰਦੀਆਂ, ਪਿੰਡ ਨੂੰ ਮੂੰਹ ਮੰਗੀਆ ਸਹੂਲਤਾਂ/ਗਰਾਂਟਾ ਦੇਣ ਲਈ ਆਪ ਤਰਲੇ ਕਰਦੀਆਂ ਫਿਰਿਆ ਕਰਨਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ,”ਨਗਰ ਦਾ ਏਕਾ ਕਰਕੇ, ਸਰਵ ਸਾਂਝੀਆ ਪੰਚਾਇਤਾਂ ਬਣਾਓ, ਨਸਲਾਂ ਫ਼ਸਲਾਂ ਪੰਜਾਬ ਬਚਾਓ !”

Tags: AVOID DRUGSBREAKING NEWSfarmersLatest politics newsMansa Newspunjab newsPunjab news in PunjabiWEB PORTALWISHAVWARTA.INWISHAVWRATA NEWS
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

by Ankit
September 29, 2026
0

ਗੈਂਗਸਟਰਾਂ 'ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ — ਪੁਲਿਸ ਟੀਮਾਂ ਨੇ 182 ਵਿਅਕਤੀਆਂ...

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

by Ankit
September 29, 2026
0

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ...

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

by Ankit
September 29, 2026
0

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਭਗਵੰਤ ਮਾਨ ਸਰਕਾਰ ਗੱਲਬਾਤ ਰਾਹੀਂ...

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

by Ankit
September 29, 2026
0

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ:...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

by Jaspreet Kaur
September 29, 2026
0

CISF ਜਵਾਨ ਨੇ ਸਾਥੀ ਜਵਾਨਾਂ 'ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ ਨਵੀ ਦਿੱਲੀ, 29 ਸਤੰਬਰ 2026 (ਵਿਸ਼ਵ ਵਾਰਤਾ): ਜੰਮੂ-ਕਸ਼ਮੀਰ ਦੇ...

Most Popular

Farmer Protest : ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਹੋਈ ਅਹਿਮ ਮੀਟਿੰਗ ; ਦੋਵਾਂ ਧਿਰਾਂ ਦਰਮਿਆਨ ਕਈ ਮੰਗਾਂ ’ਤੇ ਸਹਿਮਤੀ

Farmer Protest : ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਹੋਈ ਅਹਿਮ ਮੀਟਿੰਗ ; ਦੋਵਾਂ ਧਿਰਾਂ ਦਰਮਿਆਨ ਕਈ ਮੰਗਾਂ ’ਤੇ ਸਹਿਮਤੀ

by Navjot
3 weeks ago
0

Farmer Protest : ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਹੋਈ ਅਹਿਮ ਮੀਟਿੰਗ ; ਦੋਵਾਂ ਧਿਰਾਂ ਦਰਮਿਆਨ ਕਈ ਮੰਗਾਂ ’ਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 