ਮੈਨੂੰ ਨਹੀਂ ਪਤਾ ਹਰਸਿਮਰਤ ਕੌਰ ਬਾਦਲ ਮੇਰੇ ਤੋਂ ਕੀ ਚਾਹੁੰਦੀ ਹੈ: ਗੁਰਮੀਤ ਸਿੰਘ ਖੁਡੀਆ
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
IPL 2024 ਦਾ ਅੱਜ ਹੋਵੇਗਾ ਆਗਾਜ਼
IPL 2024 ਦਾ ਅੱਜ ਹੋਵੇਗਾ ਆਗਾਜ਼
ਬਚਪਨ ਵਿੱਚ ਹਾਈ ਬੀਪੀ ਦੀ ਸਮੱਸਿਆ ਵੱਡੇ ਹੋ ਕੇ ਬਣ ਸਕਦੀ ਹੈ ਹਾਰਟ ਅਟੈਕ ਦਾ ਖ਼ਤਰਾ -ਅਧਿਐਨ
ਕਪੂਰਥਲਾ : ਮਾਡਰਨ ਜੇਲ੍ਹ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
IPL 2024 ਦਾ ਅੱਜ ਹੋਵੇਗਾ ਆਗਾਜ਼
🙏🌸 ਅੱਜ ਦਾ ਵਿਚਾਰ 🌸🙏
WishavWarta -Web Portal - Punjabi News Agency

Day: January 30, 2018

ਗੁਰੂ ਰਵਿਦਾਸ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਗੁਰੂ ਰਵਿਦਾਸ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਮੂਨਕ, 30 ਜਨਵਰੀ (ਨਰੇਸ਼ ਤਨੇਜਾ, ਸੁਰਿੰਦਰ ਗਰਗ) ਇੱਥੇ ਗੁਰੂ ਰਵਿਦਾਸ ਜਨ ਸੇਵਾ ਕਲੱਬ ਮੂਨਕ ਵੱਲੋਂ ਗੁਰੂ ਰਵਿਦਾਸ ਜੀ ਦੇ 641 ਵੇਂ ਜਨਮ ਦਿਹਾਡ਼ੇ ਨੂੰ ਲੈ ਕੇ ਨਗਰ ਕੀਰਤਨ ਸਜਾਇਆ ਗਿਆ। ...

ਧੂਰੀ ਦੇ ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਧੂਰੀ ਦੇ ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਧੂਰੀ, 30 ਜਨਵਰੀ (ਰਾਜੇਸ਼ਵਰ ਪਿੰਟੂ)-ਹਲਕਾ ਧੂਰੀ ਦੇ ਕਾਂਗਰਸੀ ਆਗੂ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ ਅਤੇ ਮਾਰਕਿਟ ਕਮੇਟੀ ਸ਼ੇਰਪੁਰ ਦੇ ਸਾਬਕਾ ...

ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਦਾ ਹੋਇਆ ਪੋਸਟ-ਮਾਰਟਮ

ਪਟਿਆਲਾ, 30 ਜਨਵਰੀ : ਫਰੀਦਕੋਟ ਦੇ ਜੈਤੋ ਵਿਖੇ ਕੱਲ ਇੱਕ ਧਰਨੇ ਦੌਰਾਨ ਖੁਦ ਨੂੰ ਗੋਲੀ ਮਾਰਨ ਵਾਲੇ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਦਾ ਅੱਜ ਮੈਡੀਕਲ ਕਾਲਜ ਫਰੀਦਕੋਟ ਵਿਖੇ ਪੋਸਟਮਾਰਟਮ ਕੀਤਾ ਗਿਆ| ...

ਕ੍ਰਿਸ ਗੇਲ ਬਣਿਆ ਪੰਜਾਬੀ, ਪੱਗ ਨਾਲ ਫੋਟੋ ਕੀਤੀ ਸ਼ੇਅਰ

ਕ੍ਰਿਸ ਗੇਲ ਬਣਿਆ ਪੰਜਾਬੀ, ਪੱਗ ਨਾਲ ਫੋਟੋ ਕੀਤੀ ਸ਼ੇਅਰ

ਨਵੀਂ ਦਿੱਲੀ, 30 ਜਨਵਰੀ : ਆਈ.ਪੀ.ਐਲ-2018 ਲਈ ਕਿੰਗਸ ਇਲੈਵਨ ਪੰਜਾਬ ਵੱਲੋਂ ਖਰੀਦੇ ਗਏ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਪੰਜਾਬ ਆਉਣ ਲਈ ਬੇਹੱਦ ਉਤਸੁਕ ਹੈ| ਇਸ ਦੌਰਾਨ ਕ੍ਰਿਸ ਗੇਲ ਨੇ ਪੱਗ ਨਾਲ ...

ਅੰਡਰ-19 ਕ੍ਰਿਕਟ ਵਿਸ਼ਵ ਕੱਪ : ਭਾਰਤ ਦੀ ਪਾਕਿ ‘ਤੇ ਵੱਡੀ ਜਿੱਤ, ਖਿਤਾਬੀ ਟੱਕਰ ਆਸਟ੍ਰੇਲੀਆ ਨਾਲ

ਅੰਡਰ-19 ਕ੍ਰਿਕਟ ਵਿਸ਼ਵ ਕੱਪ : ਭਾਰਤ ਦੀ ਪਾਕਿ ‘ਤੇ ਵੱਡੀ ਜਿੱਤ, ਖਿਤਾਬੀ ਟੱਕਰ ਆਸਟ੍ਰੇਲੀਆ ਨਾਲ

ਕਰਾਇਸਚਰਚ, 30 ਜਨਵਰੀ : ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਨੇ ਇਤਿਹਾਸ ਰਚਦਿਆਂ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾ ਦਿੱਤਾ| ਫਾਈਨਲ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ| ਨਿਊਜ਼ੀਲੈਂਡ ...

ਸਵੱਛ ਭਾਰਤ ਸਰਵੇਖਣ ‘ਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿੱਚ ਪਹੁੰਚਾਵਾਂਗੇ : ਨਵਜੋਤ ਸਿੱਧੂ

ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਮੁਬਾਰਕਬਾਦ

ਚੰਡੀਗੜ•, 30 ਜਨਵਰੀ Êਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ 'ਤੇ ਮੁਬਾਰਕਬਾਦ ਦਿੱਤੀ ਹੈ। ਭਾਰਤੀ ਟੀਮ ...

Piracy, copyright violation sources of terror funding: Rajnath Singh

ਚੰਡੀਗੜ੍ਹ : PGI ਇੰਫੋਸਿਸ ਫਾਉਂਡੇਸ਼ਨ ਰੈਡਕਰਾਸ ਸਰਾਂ ਦਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਉਦਘਾਟਨ

ਚੰਡੀਗੜ੍ਹ PGI ਵਿੱਚ ਇੰਫੋਸਿਸ ਫਾਉਂਡੇਸ਼ਨ ਰੈਡਕਰਾਸ ਸਰਾਂ ਦਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਉਦਘਾਟਨ ਕੀਤਾ ਰਾਜਨਾਥ ਸਿੰਘ ਨੇ ਇਸ ਸਰਾਂ ਦਾ ਨੀਂਹ ਪੱਥਰ 9 ਸਤੰਬਰ, 2016 ਨੂੰ ਰੱਖਿਆ ਸੀ।

ਗੁਲਜਾਰ ਸਿੰਘ ਰਾਣੀਕੇ ਵੱਲੋਂ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

• ਅਨੁਸ਼ਾਸ਼ਨੀ ਕਮੇਟੀ ਅਤੇ ਲੀਗਲ ਸੈਲ ਦਾ ਵੀ ਕੀਤਾ ਗਠਨ। ਚੰਡੀਗੜ• 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ...

Page 2 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ