<div><b><img class="alignnone size-medium wp-image-5526 alignleft" src="http://wishavwarta.in/wp-content/uploads/2017/10/1984-300x225.jpg" alt="" width="300" height="225" /></b></div> <b>1984 ਦੰਗਿਆਂ ਦੇ 186 ਕੇਸਾਂ ਦੀ ਦੁਬਾਰਾ ਜਾਂਚ ਦਾ ਮਾਮਲਾ</b> - ਕੇਂਦਰ ਨੇ ਸੁਪ੍ਰੀਮ ਕੋਰਟ ਵਿੱਚ SIT ਦੇ ਤੀਸਰੇ ਮੈਂਬਰ ਲਈ ਰਿਟਾਇਰਡ DGP ਐਨ ਆਰ ਵਾਸਨ ਦਾ ਨਾਮ ਦਿੱਤਾ ਹੈ , ਰਾਜਦੀਪ ਸਿੰਘ ਦੀ ਜਗ੍ਹਾ ਲੈਣਗੇ ਐਨ ਆਰ ਵਾਸਨ