<img class="alignnone size-full wp-image-23612" src="http://wishavwarta.in/wp-content/uploads/2018/05/hardev-singh-laddi.jpg" alt="" width="223" height="226" /> ਚੰਡੀਗੜ 31 ਮਈ (ਵਿਸ਼ਵ ਵਾਰਤਾ) - ਸ਼ਾਹਕੋਟ ਜ਼ਿਮਨੀ ਚੋਣ ਲਈ ਹੋਏ ਮਤਦਾਨ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ 15ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੇ ਹਰਦੇਵ ਲਾਡੀ 34 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।