<div><img class="alignnone size-full wp-image-39800" src="https://wishavwarta.in/wp-content/uploads/2019/02/punjab-vidhan-sabha-2.jpg" alt="" width="400" height="258" /></div> <div>ਚੰਡੀਗੜ, 2 ਸਤੰਬਰ: ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ ਅੱਠਵਾਂ ਸਮਾਗਮ 30 ਅਗਸਤ ਤੋਂ ਉਠਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਵਿਧਾਨ ਸਭਾ ਦਾ ਅੱਠਵਾਂ ਸਮਾਗਮ, ਜੋ ਕਿ 6 ਅਗਸਤ, 2019 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ ਮਿਤੀ 30 ਅਗਸਤ, 2019 ਨੂੰ ਉਠਾਣ ਕਰ ਦਿੱਤਾ ਗਿਆ ਹੈ।</div>