<div><img class="alignnone size-medium wp-image-9089 alignleft" src="https://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /></div> <div>ਦਿੱਲੀ ਦੇ ਇੱਕ ਸਕੂਲ 'ਚ ਗੁਰੂਗ੍ਰਾਮ ਵਰਗਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਖਜੂਰੀ ਖਾਸ ਸਥਿਤ ਜੀਵਨ ਜੋਤੀ ਸਕੂਲ 'ਚ ਇਕ 14 ਸਾਲਾ ਵਿਦਿਆਰਥੀ ਬਾਥਰੂਮ 'ਚ ਮ੍ਰਿਤ ਮਿਲਿਆ ਜਾਣਕਾਰੀ ਮੁਤਾਬਿਕ ਪਹਿਲਾ ਬੱਚਾ ਬੇਹੋਸ਼ੀ ਦੀ ਹਾਲਤ ਚ ਸੀ ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।</div>