ਲੰਡਨ, 10 ਜੁਲਾਈ – ਨਿਊਜੀਲੈਂਡ ਖਿਲਾਫ 240 ਦੌੜਾਂ ਲਈ ਜਿੱਤ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। 10 ਓਵਰਾਂ ਬਾਅਦ ਟੀਮ ਇੰਡੀਆ ਨੇ 24 ਦੌੜਾਂ ਉਤੇ 4 ਵਿਕਟਾਂ ਗਵਾ ਦਿੱਤੀਆਂ ਸਨ।
ਕੇ.ਐੱਲ ਰਾਹੁਲ, ਰੋਹਿਤ ਸ਼ਰਮਾ ਤੇ ਕੋਹਲੀ 1-1 ਦੌੜ ਬਣਾ ਕੇ ਆਊਟ ਹੋ ਗਏ, ਜਦਕਿ ਦਿਨੇਸ਼ ਕਾਰਤਿਕ 6 ਦੌੜਾਂ ਬਣਾ ਕੇ ਆਊਟ ਹੋਇਆ।