1ਜਨਵਰੀ ਤੋਂ ਬਦਲ ਜਾਣਗੇ ਇਹ 10 ਨਿਯਮ

ਦਿੱਲੀ, 21 ਦਸੰਬਰ, (ਵਿਸ਼ਵ ਵਾਰਤਾ)- 1 ਜਨਵਰੀ 2021 ਤੋਂ ਕਈ ਨਿਯਮ ਬਦਲ ਜਾਣਗੇ , ਜਿਸ ਦਾ ਸਿੱਧਾ ਅਸਰ ਆਮ ਆਦਮੀ ਤੇ ਪਵੇਗਾ। ਚੈਕ ਪੇਮੈਂਟ ਤੋਂ ਲੈ ਕੇ ਫਾਸਟੈਗ, ਯੂਪੀਆਈ ਪੇਮੈਂਟ ਸਿਸਟਮ ਅਤੇ ਜੀਐਸਟੀ ਰਿਟਰਨ ਦੇ ਨਿਯਮਾਂ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ. ਇਸ ਲਈ 1 ਤਰੀਕ ਤੋਂ ਪਹਿਲਾਂ ਸਭ ਇਹਨਾਂ ਕੀਤੇ ਗਏ ਸਾਰੇ ਬਦਲਾਵਾਂ ਬਾਰੇ ਜਾਣ ਲੈਣ ਤਾਂ ਕਿਸੇ ਨੂੰ ਨੁਕਸਾਨ ਨਹੀਂ ਉਠਾਉਣਾ ਪਵੇਗਾ।
1.ਚੈੱਕ ਪੇਮੈਂਟ ਸਿਸਟਮ
1ਜਨਵਰੀ,2021 ਤੋਂ ਚੈੱਕ ਪੇਮੈਂਟ ਨਾਲ ਜੁੜੇ ਨਿਯਮ ਬਦਲ ਜਾਣਗੇ। ਸਕਰਾਤਮਕ ਭੁਗਤਾਨ ਵਿਵਸਥਾ(Positive Pay System) ਦੇ ਤਹਿਤ ਚੈਕ ਦੇ ਜ਼ਰਿਏ 50,000 ਰੁਪਏ ਜਾਂ ਇਸ ਤੋਂ ਜ਼ਿਆਦਾ ਪੇਮੈਂਟ ਉਤੇ ਕੁਝ ਜ਼ਰੂਰੀ ਜਾਣਕਾਰੀਆਂ ਨੂੰ ਦੁਬਾਰਾ ਕਨਫਰਮ ਕਰਨਾ ਹੋਵੇਗਾ।
2.ਕਾਨਟ੍ਰੈਕਟਲੈਸ ਕਾਰਡ ਟ੍ਰਾਂਸਜੈਕਸ਼ਨ
ਭਾਰਤੀ ਰਿਜ਼ਰਵ ਬੈਂਕ ਨੇ ਕਾਨਟ੍ਰੈਕਟਲੈਸ ਕਾਰਡ ਪੇਮੈਂਟਸ ਦੀ ਲਿਮਟ 2,000 ਤੋਂ ਵਧਾ ਕੇ 5,000 ਰੁਪਏ ਕਰ ਦਿੱਤੀ ਹੈ। ਇਹ 1 ਜਨਵਰੀ 2021 ਤੋਂ ਲਾਗੂ ਹੋਵੇਗਾ। ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ 5,000 ਰੁਪਏ ਤੱਕ ਦੀ ਪੇਮੈਂਟਸ ਲਈ ਪਿਨ ਨਹੀਂ ਭਰਨਾ ਪਵੇਗਾ।
3.ਮਹਿੰਗੀਆਂ ਹੋ ਜਾਣਗੀਆਂ ਕਾਰਾਂ
4.ਫਾਸਟੈਗ ਲਗਵਾਉਣਾ ਹੋਵੇਗਾ ਜ਼ਰੂਰੀ
5.ਲੈਂਡਲਾਈਨ ਤੋਂ ਮੋਬਾਇਲ ਤੇ ਕਾਲ ਕਰਨ ਲਈ ਲਗਾਉਣਾ ਹੋਵੇਗਾ ਜ਼ੀਰੋ
6.ਮਿਊਚੁਅਲ ਫੰਡ ਨਿਵੇਸ਼ ਦੇ ਬਦਲੇ ਨਿਯਮ
7.ਯੂਪੀਆਈ ਪੇਮੈਂਟ ਵਿੱਚ ਹੋਵੇਗਾ ਬਦਲਾਵ
8.ਜੀਐਸਟੀ ਰਿਟਰਨ ਦੇ ਨਿਯਮ ਬਦਲੇ ਜਾਣਗੇ
9.ਸਰਲ ਜੀਵਨ ਬੀਮਾ ਪਾਲਿਸੀ ਹੋਵੇਗੀ ਲਾਂਚ
10.ਕੁਝ ਫੋਨਾਂ ਵਿੱਚ ਵਟਸਐਪ ਕੰਮ ਕਰਨਾ ਕਰ ਸਕਦਾ ਹੈ ਬੰਦ






















