• Latest
  • Trending

ਖ਼ਾਲਸਾ ਗਰਲਜ਼ ਸਕੂਲ ਦੀ ਹਾਕੀ ਟੀਮ ਨੇ ਸੂਬੇ ‘ਚ ਚੈਂਪੀਅਨਸ਼ਿਪ ਜਿੱਤੀ

9 years ago
Punjab: ਬਿਨਾਂ ਟੈਕਸ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਐਕਸ਼ਨ !

Punjab: ਬਿਨਾਂ ਟੈਕਸ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਐਕਸ਼ਨ !

4 minutes ago
Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ

Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ

30 minutes ago
Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ

49 minutes ago
Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਛੇਵਾਂ ਦਿਨ

Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਛੇਵਾਂ ਦਿਨ

1 hour ago
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਜ਼ਰੂਰੀ ਖ਼ਬਰ: ਬੈਂਕ ਯੂਨੀਅਨਾਂ ਵੱਲੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ

National: ਜ਼ਰੂਰੀ ਖ਼ਬਰ: ਬੈਂਕ ਯੂਨੀਅਨਾਂ ਵੱਲੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ

3 hours ago
PM Modi ਦੀ ਕੇਂਦਰੀ ਮੰਤਰੀਆਂ ਨਾਲ ਅੱਜ ਤੋਂ ਅਹਿਮ ‘ਚਿੰਤਨ ਬੈਠਕ’

PM Modi ਦੀ ਕੇਂਦਰੀ ਮੰਤਰੀਆਂ ਨਾਲ ਅੱਜ ਤੋਂ ਅਹਿਮ ‘ਚਿੰਤਨ ਬੈਠਕ’

3 hours ago
Amritsar ‘ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ

Amritsar ‘ਚ NRI ਮਿਲਣੀ ਅੱਜ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ

3 hours ago
Punjab ਦੇ ਇਸ ਜ਼ਿਲ੍ਹੇ ‘ਚ ਅੱਜ ਸਰਕਾਰੀ ਛੁੱਟੀ, ਸਰਕਾਰੀ ਦਫਤਰ, ਵਿੱਦਿਅਕ ਅਦਾਰੇ, ਸੇਵਾ ਕੇਂਦਰ ਰਹਿਣਗੇ ਬੰਦ

Punjab ਦੇ ਇਸ ਜ਼ਿਲ੍ਹੇ ‘ਚ ਅੱਜ ਸਰਕਾਰੀ ਛੁੱਟੀ, ਸਰਕਾਰੀ ਦਫਤਰ, ਵਿੱਦਿਅਕ ਅਦਾਰੇ, ਸੇਵਾ ਕੇਂਦਰ ਰਹਿਣਗੇ ਬੰਦ

3 hours ago
Hukamnama Sri Darbar Sahib Today – 23 September 2026 | Ang 692 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 23 September 2026 | Ang 692 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Wednesday, September 23, 2026
No Result
View All Result
31 °c
Chandigarh
28 ° Thu
28 ° Fri
27 ° Sat
27 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖ਼ਾਲਸਾ ਗਰਲਜ਼ ਸਕੂਲ ਦੀ ਹਾਕੀ ਟੀਮ ਨੇ ਸੂਬੇ ‘ਚ ਚੈਂਪੀਅਨਸ਼ਿਪ ਜਿੱਤੀ

November 20, 2017
in ਖੇਡਾਂ

ਅੰਮ੍ਰਿਤਸਰ, 20 ਨਵੰਬਰ  (ਵਿਸ਼ਵ ਵਾਰਤਾ)-ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਵਿੰਗ (ਲੜਕੀਆਂ) ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈਆਂ ਗਈਆਂ ਅੰਡਰ‐19 (ਲੜਕੀਆਂ) 63ਵੀਂ ਪੰਜਾਬ ਰਾਜ ਸਕੂਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ ਮੈਚ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ ਟੀਮ ਨੂੰ 4‐0 ਨਾਲ ਹਰਾ ਕੇ ਟਰਾਫ਼ੀ ‘ਤੇ ਆਪਣਾ ਕਬਜ਼ਾ ਜਮਾਇਆ। ਜਦ ਕਿ ਇਸ ਤੋਂ ਪਹਿਲਾਂ ਸਕੂਲ ਟੀਮ ਦਾ ਸੈਮੀਫ਼ਾਈਲ ਮੁਕਾਬਲਾ ਸਪੋਰਟਸ ਸਕੂਲ, ਬਾਦਲ ਦਰਮਿਆਨ ਹੋਇਆ, ਜਿਸ ‘ਚ 7‐0 ਨਾਲ ਸਕੂਲ ਖਿਡਾਰਣਾਂ ਨੇ ਹਾਕੀ ਦਾ ਕਮਾਲ ਵਿਖਾਇਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਟੀਮ ਦੇ ਕੋਚ ਸ: ਬਲਦੇਵ ਸਿੰਘ ਅਤੇ ਸਾਥੀ ਕੋਚ ਅਮਰਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਰਨਾਲਾ, ਜਲੰਧਰ, ਲੁਧਿਆਣਾ, ਮੁਕਤਸਰ ਸਾਹਿਬ, ਘੁੱਦਾ, ਕਪੂਰਥਲਾ, ਫ਼ਾਜਿਲਕਾ, ਸੰਗਰੂਰ, ਫ਼ਿਰੋਜਪੁਰ, ਗੁਰਦਾਸਪੁਰ, ਪਟਿਆਲਾ, ਮੋਗਾ, ਤਰਨ ਤਾਰਨ, ਫ਼ਤਿਹਗੜ੍ਹ ਆਦਿ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਨੇ ਹਾਕੀ ਦੀ ਚੈਂਪੀਅਨਸ਼ਿਪ ‘ਚ ਹਿੱਸਾ ਲਿਆ।
ਡਾਇਰੈਕਟਰ (ਸਪੋਰਟਸ) ਡਾ. ਕੰਵਲਜੀਤ ਸਿੰਘ, ਜਿਨ੍ਹਾਂ ਦੀ ਅਗਵਾਈ ‘ਚ ਖ਼ਾਲਸਾ ਸਕੂਲ ਹਾਕੀ ਟੀਮ ਚਲ ਰਹੀ ਹੈ, ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਟੀਮ ਅਤੇ ਸਪੋਰਟਸ ਵਿੰਗ ਘੁੱਦਾ ਦਰਮਿਆਨ ਹੋਏ ਮੈਚ ‘ਚ 5‐1 ਦਾ ਫ਼ਰਕ ਰਿਹਾ, ਜਿਸ ‘ਚ ਅਮਨ ਨੇ 1, ਸਿਮਰਨ ਨੇ 1, ਮੀਨਾਕਸ਼ੀ ਨੇ 2 ਅਤੇ ਬਲਜਿੰਦਰ ਨੇ 1 ਗੋਲ ਕੀਤਾ। ਸਪੋਰਟਸ ਸਕੂਲ ਬਾਦਲ ਨਾਲ ਹੋਏ ਸੈਮੀਫ਼ਾਈਲ ਮੈਚ ‘ਚ 7‐0 ਦਾ ਅੰਤਰ ਦਰਜ ਕੀਤਾ ਗਿਆ, ਜਿਸ ‘ਚ ਟੀਮ ਦੀ ਅਮਨ ਨੇ 1, ਸਿਮਰਨ ਨੇ 1, ਰੁਪਿੰਦਰ ਨੇ 2, ਬਲਜਿੰਦਰ ਨੇ 1, ਮੀਨਾਕਸ਼ੀ ਨੇ 1 ਅਤੇ ਸਨੇਹਾ ਨੇ 2 ਨਾਲ ਮੈਚ ‘ਚ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਫਾਈਨਲ ਮੈਚ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਚਾਲੇ ਹੋਇਆ, ‘ਚ  4‐0 ਨਾਲ ਸਿਮਰਨ ਨੇ 2, ਰੁਪਿੰਦਰ ਨੇ 1, ਅਮਨ ਨੇ 1 ਨਾਲ ਟੀਮ ਨੂੰ ਜਿੱਤ ਦਿਵਾਉਂਦਿਆਂ ਟਰਾਫ਼ੀ ਆਪਣੇ ਕਬਜ਼ੇ ‘ਚ ਕੀਤੀ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਪਰੋਕਤ ਖਿਡਾਰਨਾਂ ਸਹੀ ਸਿਖਲਾਈ ਪ੍ਰਾਪਤ ਕਰਕੇ ਦੇਸ਼ ਦੇ ਨਾਮ ਆਉਣ ਵਾਲੇ ਮੁਕਾਬਲੇ ‘ਚ ਚਮਕਾਉਣਗੀਆਂ।

ਕੈਪਸ਼ਨ: ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਬਠਿੰਡਾ ਵਿਖੇ ਹੋਏ ਮੁਕਾਬਲੇ ਦੌਰਾਨ ਹਾਕੀ ਦੀ ਜੇਤੂ ਟੀਮ ਕੋਚ ਅਮਰਜੀਤ ਨਾਲ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

by Ranjit Singh
September 23, 2026
0

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੀ...

CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ

CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ

by Jaspreet Kaur
September 22, 2026
0

CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ ਚੰਡੀਗੜ੍ਹ, 22 ਸਤੰਬਰ 2026 (ਵਿਸ਼ਵ ਵਾਰਤਾ): ਏਸ਼ੀਆਈ...

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ

by Jaspreet Kaur
September 22, 2026
0

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸੋਨ ਤਗਮਾ ਜਿੱਤਣ 'ਤੇ PM ਮੋਦੀ ਨੇ ਦਿੱਤੀ ਵਧਾਈ; ਪੜ੍ਹੋ ਕੀ ਕਿਹਾ ਨਵੀ ਦਿੱਲੀ, 22...

Cricket: ਭਾਰਤ ਨੇ ਟੀ-20 ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

Cricket: ਭਾਰਤ ਨੇ ਟੀ-20 ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

by Ranjit Singh
September 22, 2026
0

Cricket: ਭਾਰਤ ਨੇ ਟੀ-20 ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ) – ਭਾਰਤ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਬਿਨਾਂ ਟੈਕਸ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਐਕਸ਼ਨ !

Punjab: ਬਿਨਾਂ ਟੈਕਸ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਐਕਸ਼ਨ !

by Ranjit Singh
September 23, 2026
0

Punjab: ਬਿਨਾਂ ਟੈਕਸ ਚੱਲ ਰਹੀਆਂ ਟੂਰਿਸਟ ਬੱਸਾਂ ’ਤੇ ਐਕਸ਼ਨ ! ਮੋਹਾਲੀ, 23 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦਾ ਟੈਕਸ ਅਦਾ ਕੀਤੇ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
4 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 29 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 