ਹੈਦਰਾਬਾਦ, 12 ਅਪ੍ਰੈਲ : ਆਈ.ਪੀ.ਐਲ ਵਿਚ ਅੱਜ ਮੁੰਬਈ ਤੇ ਹੈਦਰਾਬਾ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ| ਹੈਦਰਾਬਾਦ ਨੇ ਪਹਿਲਾਂ ਟੌਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ|
ਦੋਨਾਂ ਟੀਮਾਂ ਦੇ ਖਿਡਾਰੀ ਇਸ ਪ੍ਰਕਾਰ ਹਨ-
SRH XI: W Saha, S Dhawan, K Williamson, M Pandey, D Hooda, Y Pathan, S Al Hasan, R Khan, Sandeep Sharma, B Stanlake, S Kaul
MI XI: RG Sharma, E Lewis, I Kishan, S Yadav, K Pollard, B Cutting, K Pandya, P Sangwan, M Markande, M Rahman, J Bumrah