<img class="alignnone size-full wp-image-19825" src="http://wishavwarta.in/wp-content/uploads/2018/03/Road-Accident-logo.jpg" alt="" width="660" height="400" /> <strong>ਹੁਸ਼ਿਆਰਪੁਰ, 27 ਦਸੰਬਰ – ਅੱਜ ਫਗਵਾੜਾ ਰੋਡ ਉਤੇ 2 ਟਰੱਕਾਂ ਦੀ ਹੋਈ ਟੱਕਰ ਵਿਚ 4 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਢੱਕੋਵਾਲ ਵਿਖੇ ਹੋਇਆ।</strong>