ਹੁਣ ਚੰਡੀਗੜ੍ਹ ਵਿੱਚ ਵੀ ਲੱਗੇਗਾ ਰਾਤ ਦਾ ਕਰਫਿਊ
ਚੰਡੀਗੜ੍ਹ ਵਿੱਚ 331 ਕਰੋਨਾ ਕੇਸ
ਰਾਤ ਦਾ ਕਰਫਿਊ ਲਾਗੂPGI ਦੀ OPD 10 ਜਨਵਰੀ ਤੋਂ ਬੰਦ
ਭੀੜ ਵਾਲੇ ਬਜ਼ਾਰ ਸ਼ਾਮ 5 ਵਜੇ ਬੰਦ
ਸਬਜ਼ੀ ਮੰਡੀ ਵਿਚ ਆਮ ਲੋਕਾਂ ਦੇ ਜਾਣ ਤੇ ਰੋਕ ਸਿਰਫ ਰੇਹੜੀਆਂ ਵਾਲੇ ਹੀ ਮੰਡੀ ਵਿੱਚ ਜਾ ਸਕਣਗੇ ਮੰਡੀ ਸਵੇਰੇ 5 ਵਜੇ ਤੋਂ 10 ਵਜੇ ਤੱਕ ਖੁੱਲੇਗੀ
























