ਸ਼ਿਮਲਾ, 14 ਅਗਸਤ – ਪਹਾਡ਼ੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਇਥੇ 7 ਜ਼ਿਲ੍ਹਿਆਂ ਸੋਲਨ, ਮੰਡੀ ਕਾਂਗਡ਼ਾ, ਧਰਮਸ਼ਾਲਾ, ਹਮੀਰਪੁਰ, ਵਿਲਾਸਪੁਰ ਅਤੇ ਊਨਾ `ਚ ਮੀਂਹ ਕਾਰਨ ਹੋਈਆਂ ਘਟਨਾਵਾਂ ‘ਚ 19 ਲੋਕਾਂ ਦੀ ਮੌਤ ਹੋ ਗਈ ਹੈ।
ਸਭ ਤੋਂ ਜ਼ਿਆਦਾ ਤਬਾਹੀ ਸੋਲਨ ਜ਼ਿਲ੍ਹੇ `ਚ ਹੋਈ ਹੈ। ਇਸ ਦੌਰਾਨ ਕਈ ਸਡ਼ਕਾਂ ਵੀ ਬੰਦ ਹੋ ਗਈਆਂ। ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਉਤੇ ਵੀ ਅਸਰ ਪਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੰਬਾਲਾ ‘ਚ ਰੈਲੀ ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੰਬਾਲਾ 'ਚ ਰੈਲੀ ਨੂੰ ਕਰਨਗੇ ਸੰਬੋਧਨ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ...