<img class="alignnone size-full wp-image-4407" src="http://wishavwarta.in/wp-content/uploads/2017/10/hockey.jpg" alt="" width="500" height="336" /> ਭੁਵਨੇਸ਼ਵਰ, 12 ਦਸਬੰਰ - ਹਾਕੀ ਵਿਸ਼ਵ ਕੱਪ ਵਿਚ ਅੱਜ ਇੰਗਲੈਂਡ ਨੇ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।