<div><img class="alignnone size-medium wp-image-2666 alignleft" src="http://wishavwarta.in/wp-content/uploads/2017/09/vikas-barala-300x187.jpg" alt="" width="300" height="187" /></div> <div></div> <div><strong>ਚੰਡੀਗੜ੍ਹ</strong> - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਜਿਕਰਯੋਗ ਹੈ ਕਿ ਆਈ.ਏ.ਐੱਸ ਅਧਿਕਾਰੀ ਦੀ ਬੇਟੀ ਵਰਣਿਕਾ ਕੁੰਡੂ ਨਾਲ ਛੇੜਛਾੜ ਦੇ ਮਾਮਲੇ 'ਚ ਵਿਕਾਸ ਬਰਾਲਾ ਜੇਲ ਵਿਚ ਸਨ।</div>