ਚੰਡੀਗੜ੍ਹ, 13 ਨਵੰਬਰ ਹਰਿਆਣਾ ਸਰਕਾਰ ਵੱਲੋਂ ਅਸਿਸਟੈਂਟ ਕਮਿਸ਼ਨਰ, ਐਕਸਟ੍ਰਾ ਅਸਿਸਟੈਂਟ ਕਮਿਸ਼ਨਰ, ਸਿਵਲ ਜੱਜ ਅਤੇ ਵੱਖ-ਵੱਖ ਅਧਿਕਾਰੀਆਂ ਦੀ ਵਿਭਾਗ ਦੀ ਪ੍ਰੀਖਿਆਂ ਜੋ ਪਹਿਲਾਂ 20 ਨਵੰਬਰ ਤੋਂ 24 ਨਵੰਬਰ ਅਤੇ 27 ਤੋਂ 29 ਨਵੰਬਰ, 2017 ਤਕ ਦੋ ਪੜਾਅ ਵਿਚ ਸੈਕਟਰ-15, ਚੰਡੀਗੜ੍ਹ ਦੇ ਲਾਜਪੱਤਰਾਏ ਭਵਨ ਵਿਚ ਆਯੋਜਿਤ ਕੀਤੀ ਜਾਣੀ ਸੀ, ਅਸਿਸਟੈਂਟ ਕਮਿਸ਼ਨਰ ਅਤੇ ਐਕਸਟ੍ਰਾ ਅਸਿਸਟੈਂਟ ਕਮਿਸ਼ਨਰ ਦੇ ਸਿਲੇਬਸ ਵਿਚ ਬਦਲਣ ਦੇ ਚਲਦੇ ਹੁਣ 11 ਦਸੰਬਰ ਤੋਂ 15 ਦਸੰਬਰ ਅਤੇ 18 ਦਸੰਬਰ ਤੋਂ 20 ਦਸੰਬਰ, 2017 ਤਕ ਦੋ ਪੜਾਅ ਵਿਚ ਸੈਕਟਰ-12 ਏ, ਪੰਚਕੂਲਾ ਦੇ ਸਾਰਥਕ ਸਰਕਾਰੀ ਸਮੇਕਿਤ ਸੀਨੀਅਰ ਸੈਕੰਡਰੀ ਸਕੂਲ ਵਿਚ ਆਯੋਜਿਤ ਕੀਤੀ ਜਾਵੇਗੀ। ਪ੍ਰਸਾਸ਼ਨਿਕ ਸੁਧਾਰ ਵਿਭਾਗ ਵੱਲੋਂ ਅੱਜ ਇਸ ਸਬੰਧ ਵਿਚ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ।
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ •ਸਕੂਲ...