ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਰੁਝਾਨਾਂ ਵਿਚਾਲੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ
ਪੜ੍ਹੋ, ਆਮ ਆਦਮੀ ਪਾਰਟੀ ਨੂੰ ਕਿਵੇਂ ਲਿਆ ਨਿਸ਼ਾਨੇ ਤੇ
ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ)- ਅੱਜ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਨਤੀਜੇ ਆਉਣੇ ਹਨ , ਜਿਸ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੇ ਚਲਦਿਆਂ ਦੀ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਲਿਖਿਆ “ਮੈਨੂੰ ਇਹ ਨੋਟ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ “ਕਿਰਪਾਨ” ਅਤੇ “ਬਾੱਕਰ” ਜਾਂ (ਝਾੜੂ) ਵਿਚਾਲੇ ਫਰਕ ਨੂੰ ਸਮਝ ਲਿਆ ਹੈ ……
ਪੜ੍ਹੋ, ਪੂਰਾ ਟਵੀਟ
I’m very happy to note that the brave people of Punjab have realized the difference between “Kirpan”symbol of sikhs and “Baukar”or (Jharu) and are on the way to reject the B-team of Bjp-khaira
— Sukhpal Singh Khaira (@SukhpalKhaira) June 26, 2022






















