
ਮੁੰਬਈ, 10 ਨਵੰਬਰ – 16 ਨਵੰਬਰ ਤੋਂ ਸ੍ਰੀਲੰਕਾ ਖਿਲਾਫ ਹੋਣ ਵਾਲੀ ਟੈਸਟ ਲੜੀ ਲਈ ਟੀਮ ਇੰਡੀਆ ਦਾ ਅੱਜ ਐਲਾਨ ਕਰ ਦਿੱਤਾ ਗਿਆ| ਪਹਿਲੇ ਦੋ ਮੈਚਾਂ ਲਈ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ|
ਟੀਮ ਇਸ ਪ੍ਰਕਾਰ ਹੈ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸਰਮਾ, ਮੁਰਲੀ ਵਿਜੇ, ਕੇ.ਐਲ ਰਾਹੁਲ, ਰਿਦੀਮਾਨ ਸਾਹਾ (ਵਿਕਟ ਕੀਪਰ), ਚੇਤੇਸ਼ਵਰ ਪੁਜਾਰਾ, ਅਜੰਕਿਆ ਰਹਾਨੇ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ ਅਤੇ ਇਸ਼ਾਂਤ ਸ਼ਰਮਾ|
FIH Hockey Women’s Nations Cup ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਸੈਮੀਫਾਈਨਲ ਵਿੱਚ ਚਿਲੀ ਨੂੰ 6-0 ਨਾਲ ਹਰਾਇਆ
FIH Hockey Women’s Nations Cup ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਸੈਮੀਫਾਈਨਲ ਵਿੱਚ ਚਿਲੀ ਨੂੰ 6-0 ਨਾਲ ਹਰਾਇਆ ਆਕਲੈਂਡ,...























