[caption id="attachment_256" align="alignnone" width="360"]<img class="size-full wp-image-256" src="http://wishavwarta.in/wp-content/uploads/2017/08/38827266-14754523612108114.jpg" alt="" width="360" height="214" /> Gold bars[/caption] ਨਵੀਂ ਦਿੱਲੀ, 19 ਫਰਵਰੀ – ਸੋਨੇ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਇਸ ਦੌਰਾਨ ਅੱਜ ਦਿੱਲੀ ਦੇ ਸਰਾਫਾ ਬਾਜਾਰ ਵਿਚ ਸੋਨਾ 700 ਰੁ. ਮਹਿੰਗਾ ਹੋ ਕੇ 43,170 ਰੁ. ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ।