ਸੋਨੇ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ
Gold bars
ਦਿੱਲੀ, 4 ਮਈ(ਵਿਸ਼ਵ ਵਾਰਤਾ) ਸੋਨੇ ਦੀਆਂ ਕੀਮਤਾਂ ਵਿੱਚ ਅੱਜ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕੋਮੋਡਿਟੀ ਐਕਸਚੇਂਜ ਤੇ 4 ਮਈ ਨੂੰ ਸੋਨੇ ਦਾ ਭਾਅ 47,314 ਰੁਪਏ ਪ੍ਰਤਿ 10 ਗ੍ਰਾਮ ਹੈ। ਗੋਲਡ ਫ਼ਿਊਚਰ ਦੀ ਗੱਲ ਕਰੀਏ ਤਾਂ ਇਹ MCX ਉੱਤੇ 0.06 ਫੀਸਦੀ ਯਾਨੀ ਕਿ 27 ਰੁਪਏ ਦੀ ਗਿਰਾਵਟ ਦੇ ਨਾਲ 47,292 ਰੁਪਏ ਦੇ ਲੈਵਲ ਤੇ ਹੈ
























