<img class="alignnone size-medium wp-image-2084" src="https://wishavwarta.in/wp-content/uploads/2017/09/Saina-Nehwal-300x188.jpg" alt="" width="300" height="188" /> ਜਕਾਰਤਾ, 27 ਅਗਸਤ - ਭਾਰਤ ਦੀ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਚੀਨ ਦੀ ਖਿਡਾਰੀ ਤਾਈ ਜੂ ਯਿੰਗ ਨੇ 21-15 ਅਤੇ 21-14 ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਸਾਈਨਾ ਨੂੰ ਕਾਂਸੇ ਦੇ ਮੈਡਲ ਨਾਲ ਸੰਤੋਸ਼ ਕਰਨਾ ਪਿਆ।