
ਨਵੀਂ ਦਿੱਲੀ, 14 ਫਰਵਰੀ : ਦੱਖਣੀ ਅਫਰੀਕਾ ਖਿਲਾਫ ਕੱਲ੍ਹ ਖੇਡੇ ਗਏ ਪੰਜਵੇਂ ਵਨਡੇ ਮੈਚ ਵਿਚ ਇੱਕ ਪਾਸੇ ਜਿੱਥੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਬਣਾਇਆ, ਉਥੇ ਲੋਕਾਂ ਨੇ ਰੋਹਿਤ ਸ਼ਰਮਾ ਦਾ ਖੂਬ ਮਜ਼ਾਕ ਵੀ ਉਡਾਇਆ| ਦਰਅਸਲ ਰੋਹਿਤ ਸ਼ਰਮਾ ਨੇ ਕੱਲ੍ਹ ਵਿਰਾਟ ਕੋਹਲੀ ਅਤੇ ਅਜੰਕਿਆ ਰਹਾਨੇ ਨੂੰ ਰਨ ਆਊਟ ਕਰਾ ਦਿੱਤਾ, ਜਿਸ ਲਈ ਰੋਹਿਤ ਦੀ ਜਮ ਕੇ ਆਲੋਚਨਾ ਵੀ ਹੋਈ|
ਲੋਕਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਰੋਹਿਤ ਨੂੰ ਕਿਸੇ ਨੇ ਕਿਹਾ ਸੀ ਕਿ ਦੋ ਖਿਡਾਰੀਆਂ ਦੇ ਬਲੀ ਲੈਣ ਤੋਂ ਬਾਅਦ ਹੀ ਤੁਹਾਡਾ ਫਾਰਮ ਵਾਪਸ ਆਵੇਗਾ| ਇਸੇ ਤਰ੍ਹਾਂ ਕੁਝ ਲੋਕਾਂ ਨੇ ਕਿਹਾ ਕਿ ਰੋਹਿਤ ਬਹੁਤ ਆਲਸੀ ਹੈ ਅਤੇ ਉਹ ਪਤਾ ਨਹੀਂ ਕਿੰਨੇ ਖਿਡਾਰੀਆਂ ਨੂੰ ਰਨ ਆਊਟ ਕਰਾਏਗਾ|
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ ਕਪਤਾਨ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ...






















