ਸੇਬੀ((SEBI) ਨੂੰ ਮਿਲੀ ਪਹਿਲੀ ਮਹਿਲਾ ਚੇਅਰਪਰਸਨ
ਚੰਡੀਗੜ੍ਹ,28 ਫਰਵਰੀ(ਵਿਸ਼ਵ ਵਾਰਤਾ)- ਭਾਰਤ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਨੂੰ ਨੂੰ ਨਵਾਂ ਚੇਅਰਪਰਸਨ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਮਾਧਬੀ ਪੁਰੀ ਬੁਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਚੇਅਰਪਰਸਨ ਬਣ ਜਾਵੇਗੀ। ਮਾਧਬੀ ਪੁਰੀ ਬੁਚ ਆਈਆਈਐਮ ਅਹਿਮਦਾਬਾਦ ਅਤੇ ਸੈਂਟ ਸਟੀਂਫਨਜ਼ ਕਾਲਜ ਦੀ ਸਾਬਕਾ ਵਿਦਿਆਰਥੀ ਹੈ।