<img class="alignnone size-full wp-image-4407" src="https://wishavwarta.in/wp-content/uploads/2017/10/hockey.jpg" alt="" width="500" height="336" /> ਨਵੀਂ ਦਿੱਲੀ, 27 ਮਾਰਚ – ਸੁਲਤਾਨ ਅਜ਼ਨਾਲ ਸ਼ਾਹ ਹਾਕੀ ਕੱਪ ਵਿਚ ਅੱਜ ਭਾਰਤ ਨੇ ਚੌਥੇ ਮੈਚ ਵਿਚ ਕੈਨੇਡਾ ਨੂੰ 7-3 ਨਾਲ ਹਰਾ ਦਿੱਤਾ। ਭਾਰਤ ਵਲੋਂ ਮਨਦੀਪ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਲਗਾਈ, ਜਿਸ ਦੀ ਬਦੌਲਤ ਭਾਰਤ ਨੇ ਇਹ ਵੱਡੀ ਜਿੱਤ ਦਰਜ ਕੀਤੀ।