ਸੁਪਰੀਮ ਕੋਰਟ ਵਿੱਚ 83 ਦਿਨਾਂ ਬਾਅਦ ਸ਼ੁਰੂ ਹੋਵੇਗੀ ਫਿਜ਼ਿਕਲ ਸੁਣਵਾਈ

ਨਵੀਂ ਦਿੱਲੀ, 5ਜੁਲਾਈ(ਵਿਸ਼ਵ ਵਾਰਤਾ)- ਕੋਵਿਡ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਸਾਰਾ ਕੰਮ ਡਿਜ਼ੀਟਲ ਮੀਡੀਆ ਰਾਂਹੀ ਹੋ ਰਿਹਾ ਸੀ ,ਭਾਵ ਕੇਸਾਂ ਦੀ ਸੁਣਵਾਈ ਆਨਲਾਈਨ ਹੋ ਰਹੀ ਸੀ। ਪਰ ਅੱਜ ਤੋਂ ਕੇਸਾਂ ਦੀ ਸੁਣਵਾਈ ਫਿਜ਼ਿਕਲ ਤੌਰ ਤੇ ਸ਼ੁਰੂ ਹੋ ਜਾਵੇਗੀ।ਇਹ ਤਕਰੀਬਨ 83 ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ।























