ਸੁਪਰੀਮ ਕੋਰਟ ਨੇ ਮਹਾਰਾਸ਼ਟਰ ਮਾਮਲੇ ਵਿੱਚ ਬੜਾ ਫੈਸਲਾ ਸੁਣਾਇਆ ਹੈ। ਦਵਿੰਦਰ ਫੜਨਵੀਸ ਦੀ ਸਰਕਾਰ ਨੂੰ ਕੱਲ੍ਹ ਯਾਨੀ ਬੁੱਧਵਾਰ ਸ਼ਾਮ ਪੰਜ ਵਜੇ ਤੱਕ ਬਹੁਮਤ ਸਾਬਿਤ ਕਰਨਾ ਹੋਵੇਗਾ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫਲੋਰ ਟੈਸਟ ਕਰਵਾਇਆ ਜਾਵੇਗਾ ਜਿਸ ਦਾ ਲਾਈਵ ਪ੍ਰਸਾਰਣ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ। ਵਿਧਾਇਕਾਂ ਨੂੰ ਸਹੁੰ ਪ੍ਰੋਟੀਨ ਸਪੀਕਰ ਦਿਵਾਏਗਾ 27 ਨਵੰਬਰ ਦੀ ਸ਼ਾਮ ਪੰਜ ਵਜੇ ਤੱਕ ਫਲੋਰ ਟੈਸਟ ਦੀ ਪ੍ਰਕ੍ਰਿਆ ਪੂਰੀ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ ਸੁਪਰੀਮ ਕੋਰਟ ਸੰਵਿਧਾਨਕ ਮੁੱਦੇ ਤੇ ਸੁਣਵਾਈ ਨੂੰ ਛੇ ਹਫਤੇ ਦੇ ਬਾਅਦ ਸ਼ੁਰੂ ਕਰੇਗਾ ।
ਲੋਕ ਸਭਾ ਚੋਣਾਂ ‘ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ
ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ -ਕਿਹਾ ਕਿ ਕੈਪਟਨ...