<img class="alignnone size-medium wp-image-24416" src="http://wishavwarta.in/wp-content/uploads/2018/05/sashi-throor-300x225.jpg" alt="" width="300" height="225" /> ਨਵੀਂ ਦਿੱਲੀ 14 ਮਈ - ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਅੱਜ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਚਾਰਜਸ਼ੀਟ ਵਿਚ ਸ਼ਸ਼ੀ ਥਰੂਰ ਉਤੇ ਸੁਨੰਦਾ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਲੱਗੇ ਹਨ।