<img class="alignnone size-medium wp-image-20845" src="http://wishavwarta.in/wp-content/uploads/2018/03/cbse-office-300x200.jpg" alt="" width="300" height="200" /> ਨਵੀਂ ਦਿੱਲੀ 29 ਮਈ - ਸੀਬੀਐੱਸਈ ਨੇ ਅੱਜ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿਤਾ ਹੈ। ਇਸ ਪ੍ਰੀਖਿਆ ਵਿਚ 500 ਵਿਚੋਂ 499 ਅੰਕ ਹਾਸਿਲ ਕਰਕੇ 4 ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ।