<strong>ਵੱਡੀ ਖਬਰ</strong> <strong>ਸੀਬੀਐੱਸਈ ਬੋਰਡ 12ਵੀਂ ਜਮਾਤ ਦਾ ਨਤੀਜਾ ਅੱਜ ਕਰੇਗਾ ਘੋਸ਼ਿਤ</strong> <strong>ਦੇਖੋ ਕਿੰਨੇ ਵਜੇ ਆਵੇਗਾ ਨਤੀਜਾ</strong> <img class="wp-image-151004 size-full alignnone" src="https://punjabi.wishavwarta.in/wp-content/uploads/2021/07/wishavwartap.jpg" alt="" width="640" height="640" /> <strong>ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)ਸੀਬੀਐੱਸਈ ਬੋਰਡ ਅੱਜ 12ਵੀਂ ਜਮਾਤ ਦਾ ਨਤੀਜਾ 2 ਵਜੇ ਦੁਪਹਿਰ ਨੂੰ ਆਪਣੀ ਸਾਈਟ ਤੇ ਪਾ ਘੋਸ਼ਿਤ ਕਰੇਗਾ। ਵਿਦਿਆਰਥੀ ਆਪਣਾ ਨਤੀਜਾ ਉੱਥੇ ਜਾ ਕੇ ਦੇਖ ਸਕਦੇ ਹਨ।</strong>